ਮੈਲਬੋਰਨ ਵਿੱਚ ਗੀਤ 'ਪੱਟ ਲੈ ਗਿਆ' ਦੀਆਂ ਧਮਾਲਾਂ ਪਾਉਂਦੀ ਨਜ਼ਰ ਆਈ ਜੈਸਮੀਨ ਸੈਂਡਲਾਸ

Written by  Rajan Sharma   |  August 06th 2018 08:09 AM  |  Updated: August 06th 2018 08:09 AM

ਮੈਲਬੋਰਨ ਵਿੱਚ ਗੀਤ 'ਪੱਟ ਲੈ ਗਿਆ' ਦੀਆਂ ਧਮਾਲਾਂ ਪਾਉਂਦੀ ਨਜ਼ਰ ਆਈ ਜੈਸਮੀਨ ਸੈਂਡਲਾਸ

ਜੈਸਮੀਨ ਸੈਂਡਲਾਸ jasmine sandlas ਆਪਣੇ ਆਉਣ ਵਾਲੇ ਗੀਤ 'ਪੱਟ ਲੈ ਗਿਆ' punjabi song ਨੂੰ ਲੈਕੇ ਬਹੁਤ ਉਤਸਾਹਿਤ ਹੈ ਅਤੇ ਰੋਜ਼ਾਨਾ ਹੀ ਗੀਤ ਦੀ ਪ੍ਰੋਮੋਸ਼ਨ ਦੀਆਂ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡਿਆ ਤੇ ਸਾਂਝਾ ਕਰਦੀ ਰਹਿੰਦੀ ਹੈ| ਕੁਝ ਵਕ਼ਤ ਪਹਿਲਾ ਜੈਸਮੀਨ ਨੇ ਗੀਤ ਦੇ ਕੁਝ ਸ਼ੂਟਿੰਗ ਦੇ ਟਾਈਮ ਦੇ ਪੱਲ ਸਾਂਝਾ ਕਿੱਤੇ ਸਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਇੱਕ ਮੈਲਬੋਰਨ ਦੀ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਗੀਤ 'ਪੱਟ ਲੈ ਗਿਆ' ਦੀ ਪ੍ਰੋਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ| ਉਸਨੇ ਆਪਣੀ ਵੀਡੀਓ ਸਾਂਝਾ ਕਰਦੇ ਹੋਏ ਨਾਲ ਦੱਸਿਆ ਕਿ:

One of the most beautiful moments in my life happened in Melbourne last night. #pattlaigeya is the next song I’ll be dropping on my own label and I feel very happy about that. Thank you.

https://www.instagram.com/p/BmHUArtnmJn/?hl=en&taken-by=jasminesandlas

ਦੱਸ ਦੇਈਏ ਕਿ ਆਪਣੇ ਇਸ ਗੀਤ punjabi song ਵਿੱਚ ਜਿਸ ਵਿੱਚ ਉਹ ਸਕੂਲ ਦੀ ਬੱਚੀ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ| ਆਪਣੇ ਇਸ ਗੀਤ ਨੂੰ ਵੀ ਜੈਸਮੀਨ jasmine sandlas ਹਮੇਸ਼ਾਂ ਦੀ ਤਰਾਂ ਇੱਕ ਵੱਖਰੇ ਤਰੀਕੇ ਨਾਲ ਬਣਾ ਰਹੀ ਹੈ| ਇਹ ਗੀਤ ਉਹਨਾਂ ਦੀ ਛੋਟੀ ਭੈਣ ਰੋਸਲੀਨ ਸੈਂਡਲਾਸ ਦੁਆਰਾ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਗੀਤ ਸੀਪ ਸੀਪ ਵੀ ਰੋਸਲੀਨ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਸੀ|

Jasmine Sandlas

ਜੈਸਮੀਨ ਸੈਂਡਲਾਸ jasmine sandlas ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਪਣੀ ਬੇਹੱਦ ਬੁਲੰਦ ਆਵਾਜ਼ ਕਰ ਕੇ ਮਸ਼ਹੂਰ ਹੈ| ਉਸ ਦੁਆਰਾ ਗਾਏ ਗੀਤ ਰਾਤ ਜਸ਼ਨ ਦੀ,punjabi song ਬੰਬ ਜੱਟ,ਯਾਰ ਨਾ ਮਿੱਲੇ, ਵੀਰਾ,ਲੱਡੂ ਆਦਿ ਬੜੇ ਹੀ ਪਸੰਦ ਕਿੱਤੇ ਜਾਣ ਵਾਲੇ ਗੀਤ ਰਹੇ ਹਨ |ਜੈਸਮੀਨ jasmine sandlas ਪੰਜਾਬੀ ਇੰਡਸਟਰੀ ਵਿਚ ਗੁਲਾਬੀ ਕੁਈਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ| ਉਹਨਾਂ ਦਾ ਹਾਲ ਹੀ ਵਿਚ ਗੀਤ ਗਾਇਆ ਹੈ ਜਿਸ ਦਾ ਨਾਂ ਹੈ ਸੀਪ ਸੀਪ | ਹਮੇਸ਼ਾ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

Jasmine Sandlas


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network