ਜਸਪਿੰਦਰ ਨਰੂਲਾ ਲੈ ਕੇ ਆ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ‘ਸਾਕਾ ਸਰਹਿੰਦ’

written by Lajwinder kaur | December 24, 2020

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸੌਗ ਵਾਲੇ ਦਿਨ ਚੱਲ ਰਹੇ ਨੇ । ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨੇ । ਜਿਸਦੇ ਚੱਲਦੇ ਬਾਲੀਵੁੱਡ ਦੀ ਦਿੱਗਜ ਗਾਇਕਾ ਜਸਪਿੰਦਰ ਨਰੂਲਾ ਲੈ ਕੇ ਰਹੇ ਨੇ ਧਾਰਮਿਕ ਗੀਤ ਸਾਕਾ ਸਰਹਿੰਦ ।

inside pic of jaspinder narula ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ

ਇਸ ਧਾਰਮਿਕ ਗੀਤ ਨੂੰ ਜਸਪਿੰਦਰ ਨਰੂਲਾ ਤੇ ਕਰਨ ਸੇਖੋਂ ਆਪਣੀ ਆਵਾਜ਼ ‘ਚ ਪੇਸ਼ ਕਰਨਗੇ । ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ ਰੋਮੀ ਬੈਂਸ ਨੇ ਲਿਖੇ ਤੇ ਸੰਗੀਤ ਭਿੰਦਾ ਔਜਲਾ ਨੇ ਦਿੱਤਾ ਹੈ । ਇਹ ਧਾਰਮਿਕ ਗੀਤ 25 ਦਸੰਬਰ ਨੂੰ ਰਿਲੀਜ਼ ਹੋਵੇਗਾ ।

inside pic of jaspinder narula religious song

ਜੇ ਗੱਲ ਕਰੀਏ ਜਸਪਿੰਦਰ ਨਰੂਲਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ।

jaspinder narula pic

You may also like