ਜੱਸੀ ਗਿੱਲ ਨੇ ਧੰਨਵਾਦ ਕੀਤਾ ਆਪਣੇ ਫੈਨਸ ਦਾ

Written by  PTC Buzz   |  November 11th 2017 06:24 AM  |  Updated: November 11th 2017 06:24 AM

ਜੱਸੀ ਗਿੱਲ ਨੇ ਧੰਨਵਾਦ ਕੀਤਾ ਆਪਣੇ ਫੈਨਸ ਦਾ

ਜੱਸੀ ਗਿੱਲ ਇਕ ਵਾਰ ਫਿਰ ਤੋਂ ਆਪਣੇ ਸਾਰੇ ਹੀ ਗੀਤਾਂ ਨੂੰ ਹਿੱਟ ਕਰਵਾਉਣ ਦੇ ਲਈ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ |

ਹਾਲ ਹੀ 'ਚ ਉਨ੍ਹਾਂ ਨੇ ਯੂ-ਟਿਊਬ ਦਾ ਇਕ ਸਕ੍ਰੀਨਸ਼ੋਟ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕੀਤਾ ਜਿਸਦੇ ਵਿਚ ਉਨ੍ਹਾਂ ਦੇ ਗੀਤਾਂ ਦੀ ਲਿਸਟ ਸੀ ਤੇ ਹਰ ਇਕ ਗੀਤ ਦੇ ਉਪਰ ਉਨ੍ਹਾਂ ਦੇ ਸੁਝਾਓ ਲਿਖੇ ਹੋਏ ਸੀ | ਸੁਰਖੀ ਦੇ ਵਿਚ ਜੱਸੀ ਗਿੱਲ (Jassie Gill) ਨੇ ਲਿਖਿਆ “Thanks for your Love & Support, ਜਲਦ ਹੀ ਨਵਾਂ ਗੀਤ ਆ ਰਿਹਾ ਹੈ” !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network