ਜਦੋਂ ਹਿੰਮਤ ਸੰਧੂ ਨੂੰ ਕਹਿਣਾ ਪਿਆ ਪਰੇ ਹੋ ਜਾ ਨੀ ਜੱਟ ਅੱਜ ਮੂਡ ਵਿੱਚ ਆ …!

Written by  Rupinder Kaler   |  August 06th 2020 10:59 AM  |  Updated: August 06th 2020 10:59 AM

ਜਦੋਂ ਹਿੰਮਤ ਸੰਧੂ ਨੂੰ ਕਹਿਣਾ ਪਿਆ ਪਰੇ ਹੋ ਜਾ ਨੀ ਜੱਟ ਅੱਜ ਮੂਡ ਵਿੱਚ ਆ …!

ਗਾਇਕ ਹਿੰਮਤ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਜੱਟ ਮੂਡ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ਇਸ ਗੀਤ ਦੇ ਬੋਲ ਖੁਦ ਹਿੰਮਤ ਸੰਧੂ ਨੇ ਲਿਖੇ ਹਨ ਤੇ ਉਹਨਾਂ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ । ਗਾਣੇ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਤਰਸੇਮ ਸਿੰਘ/ਏਡੀ ਸਿੰਘ ਨੇ ਤਿਆਰ ਕੀਤੀ ਹੈ ।

https://www.instagram.com/p/CDf2kLus9fT/

ਹਿੰਮਤ ਸੰਧੂ ਦੇ ਪ੍ਰਸ਼ੰਸਕਾਂ ਨੂੰ ਗੀਤ ਕਾਫੀ ਪਸੰਦ ਆ ਰਿਹਾ ਹੈ, ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਗੀਤ ਵਿੱਚ ਹਿੰਮਤ ਸੰਧੂ ਨੇ ਜੱਟਾਂ ਦੇ ਸਵੈਗ ਨੂੰ ਦਿਖਾਇਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਹਿੰਮਤ ਸੰਧੂ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਕਈ ਗਾਣੇ ਹਿੱਟ ਹੋਏ ਹਨ । ਇਸ ਐਲਬਮ ਦੇ ਹਰ ਗਾਣੇ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ।

https://www.instagram.com/p/CDgeYOSnjb-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network