“ਜਿੰਮੀ ਕੋਟਕਪੂਰਾ” ਦਾ ਗੀਤ “ਮੱਠੀ ਮੱਠੀ” ਪਾ ਰਿਹਾ ਧੁੱਮਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਸਭ ਤੋਂ ਜਲਦੀ ਸੁਰਖੀਆਂ 'ਚ ਆਉਣ ਵਾਲ਼ੇ ਨੌਜਵਾਨ ਤੇ ਪ੍ਰਤਿਭਾਵਾਨ ਗਾਇਕ “ਜਿੰਮੀ ਕੋਟਕਪੂਰਾ (Jimmy Kotakpura)” ਹੁਣ ਇਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ ਪਾਉਣ ਲਈ ਆ ਗਿਆ ਹੈ | ਇਸ ਵਾਰ ਉਨ੍ਹਾਂ ਦੇ ਗੀਤ “ਮੱਠੀ ਮੱਠੀ” ਨੇ ਤਾਂ ਸਿਰਾ ਹੀ ਕਰਵਾ ਦਿੱਤਾ ਹੈ | ਗੀਤ ਲਿਖਿਆ ਖੁਦ ਜਿੰਮੀ ਕੋਟਕਪੂਰਾ ਨੇ ਹੈ ਤੇ ਮਿਊਜ਼ਿਕ ਹੈ ਦੇਸੀ ਕਰਿਊ Desi Crew ਦਾ ਅਤੇ ਗੀਤ ਦੀ ਵੀਡੀਓ ਬਣਾਈ ਹੈ ਪਰਮੀਸ਼ ਵਰਮਾ (Parmish Verma) ਨੇ | ਸੱਭ ਮਿਲਾਕੇ ਗੀਤ ਪੂਰਾ ਬੰਬ ਹੈ ਤੁਸੀਂ ਵੀ ਵੇਖੋ ਤੇ ਆਨੰਦ ਲੋ |