ਵਰੁਣ ਧਵਨ ਤੇ ਕਿਆਰਾ ਆਡਵਾਨੀ ਦੀ ਫ਼ਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

written by Rupinder Kaler | November 18, 2020

ਨਿਰਦੇਸ਼ਕ ਰਾਜ ਮੇਹਤਾ ਹੁਣ ਇਕ ਹੋਰ ਪਾਰਿਵਾਰਿਕ ਫਿਲਮ ਲੈ ਆ ਰਹੇ ਹਨ ਜਿਸ ਦਾ ਨਾਂ ਹੈ ‘Jug Jug Jeeyo’ । ਫਿਲਮ 'ਚ ਵਰੁਣ ਧਵਨ ਤੇ ਕਿਆਰਾ ਆਡਵਾਨੀ ਲੀਡ ਰੋਲ 'ਚ ਹਨ। ਫਿਲਮ 'ਚ ਦੋਵਾਂ ਦੀ ਢਰਿਸਟ ਲੋੋਕ ਰੲਲੲੳਸੲ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਵਰੁਣ ਤੇ ਕਿਆਰਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਹੋਰ ਪੜ੍ਹੋ :

varun ਕਿਆਰਾ ਨੇ ਤਸਵੀਰ ਸ਼ੇਅਰ ਕਰ ਕੇ ਲਿਖਿਆ 'Happy husband, happy life'. ਉੱਥੇ ਹੀ ਵਰੁਣ ਧਵਨ ਨੇ ਲਿਖਿਆ 'Happy husband, happy life। Jug Jug Jeeyo'.  ‘Jug Jug Jeeyo’ ਅਗਲੇ ਸਾਲ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਵਰੁਣ ਤੇ ਕਿਆਰਾ ਦੀ ਜੋੜੀ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਵੇਗੀ। ਫ਼ਿਲਮ 'ਚ ਅਨਿਲ ਕਪੂਰ ਤੇ ਨੀਤੂ ਸਿੰਘ ਵੀ ਨਜ਼ਰ ਆਉਣਗੇ । ਨੀਤੂ ਸਿੰਘ ਬੇਸ਼ਰਮ ਤੋਂ ਬਾਅਦ ਇਸ ਫਿਲਮ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ, ਜਿਸ 'ਚ ਉਨ੍ਹਾਂ ਨੇ ਬੇਟੇ ਰਣਬੀਰ ਕਪੂਰ ਤੇ ਮਰਹੂਮ ਅਭਿਨੇਤਾ ਰਿਸ਼ੀ ਕਪੂਰ ਨਾਲ ਸਕਰੀਨ ਸਪੇਸ ਸ਼ੇਅਰ ਕੀਤਾ ਸੀ। ਨੀਤੂ ਦਾ ਫਿਲਮ 'ਚ ਸਵਾਗਤ ਕਰਦੇ ਹੋਏ ਅਨਿਲ ਕਪੂਰ ਨੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

0 Comments
0

You may also like