ਕਾਢ ਰੂਸ ਦੀ, ਜ਼ੋਰ ਦੇਸੀ ਜੱਟ ਦਾ, ਬਲਾਰਸ ਜਾਂਦਾ ਹੈ ਧੂੜਾਂ ਪੱਟਦਾ !!

Written by  Pradeep Singh   |  September 25th 2017 11:37 AM  |  Updated: September 25th 2017 11:37 AM

ਕਾਢ ਰੂਸ ਦੀ, ਜ਼ੋਰ ਦੇਸੀ ਜੱਟ ਦਾ, ਬਲਾਰਸ ਜਾਂਦਾ ਹੈ ਧੂੜਾਂ ਪੱਟਦਾ !!

ਕਾਢ ਰੂਸ ਦੀ, ਜ਼ੋਰ ਦੇਸੀ ਜੱਟ ਦਾ, ਬਲਾਰਸ ਜਾਂਦਾ ਹੈ ਧੂੜਾਂ ਪੱਟਦਾ !!

ਇਹ ਲਾਈਨਾਂ ਅੱਜ ਕੱਲ ਹਰ ਟਰੈਕਟਰ ਦੇ ਪਿੱਛੇ ਲਿਖੀਆਂ ਦਿੱਖ ਜਾਂਦੀਆਂ ਨੇ ਜਿਸ ਤੋਂ ਬਿੰਨੂ ਢਿੱਲੋਂ ਦੀ ਆਉਣ ਵਾਲੀ ਫਿਲਮ ਬਲਾਰਸ ਦੇ ਕ੍ਰੇਜ਼ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਬਲਾਰਸ, ਜੋ ਕਿ 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਦਾ ਨਿਰਦੇਸ਼ਨ 'ਸ਼ਿਤਿਜ ਚੋਧਰੀ' ਨੇ ਕੀਤਾ ਹੈ 'ਤੇ ਫਿਲਮ ਜੱਸ ਗਰੇਵਾਲ ਨੇ ਲਿਖੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network