ਕਾਜਲ ਅਗਰਵਾਲ ਨੇ ਆਪਣੇ ਹਨੀਮੂਨ ਰੂਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Rupinder Kaler   |  November 12th 2020 05:40 PM  |  Updated: November 12th 2020 05:40 PM

ਕਾਜਲ ਅਗਰਵਾਲ ਨੇ ਆਪਣੇ ਹਨੀਮੂਨ ਰੂਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਇਨ੍ਹੀਂ ਦਿਨੀਂ ਆਪਣੇ ਪਤੀ ਗੌਤਮ ਕਿਚਲੂ ਨਾਲ ਮਾਲਦੀਵ ਵਿਚ ਹਨੀਮੂਨ ਦਾ ਅਨੰਦ ਲੈ ਰਹੀ ਹੈ। ਕਾਜਲ ਨੇ ਹੁਣ ਆਪਣੇ ਹਨੀਮੂਨ ਦੀਆਂ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਆਪਣੇ ਪਤੀ ਦੇ ਨਾਲ ਆਪਣੇ ਅੰਡਰ ਵਾਟਰ ਹਨੀਮੂਨ ਕਮਰੇ ਵਿਚ ਦਿਖਾਈ ਦੇ ਰਹੀ ਹੈ।

kajal-aggarwal

ਹੋਰ ਪੜ੍ਹੋ :

kajal-aggarwal

ਪਾਣੀ ਅੰਦਰ ਬਣਿਆ ਇਹ ਕਮਰਾ ਬਹੁਤ ਖੂਬਸੂਰਤ ਹੈ ਅਤੇ ਇਸ ਨੂੰ ਵੇਖ ਕੇ ਤੁਸੀਂ ਵੀ ਇੱਥੇ ਜਾਣ ਦਾ ਮਨ ਬਣਾ ਸਕਦੇ ਹੋ। ਕਾਜਲ ਆਪਣੀਆਂ ਇਨ੍ਹਾਂ ਤਸਵੀਰਾਂ 'ਚ ਨੀਲੇ ਰੰਗ ਦੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਕਾਜਲ ਅਤੇ ਗੌਤਮ ਦਾ ਪਿਛਲੇ ਹਫਤੇ ਮੁੰਬਈ ਦੇ ਤਾਜ ਹੋਟਲ ਵਿੱਚ ਵਿਆਹ ਹੋਇਆ ਸੀ।

kajal-aggarwal

ਤੁਹਨੂੰ ਦੱਸ ਦਿੰਦੇ ਹਾਂ ਕਿ ਇਹ ਜੋੜੀ ਪਿੱਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰਦੀ ਆ ਰਹੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ । ਇਸ ਵਿਆਹ ਵਿੱਚ ਬਹੁਤ ਹੀ ਖ਼ਾਸ ਲੋਕਾ ਨੂੰ ਬੁਲਾਇਆ ਗਿਆ ਸੀ ।ਵਿਆਹ ਤੋਂ ਬਾਅਦ ਕਾਜਲ ਲਗਾਤਾਰ ਕੁਝ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network