ਕੰਗਨਾ ਰਣੌਤ ਦੇ ਆਪਣੀ ਨਵੀਂ ਭਾਬੀ ਦਾ ਪਰਿਵਾਰ ‘ਚ ਕੀਤਾ ਸਵਾਗਤ, ਤਸਵੀਰ ਸ਼ੇਅਰ ਕਰਕੇ ਦੁਲਹਾ-ਦੁਲਹਣ ਦੇ ਲਈ ਮੰਗੀਆਂ ਅਸੀਸਾਂ

written by Lajwinder kaur | November 12, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕੰਗਨਾ ਰਣੌਤ (Kangana Ranaut) ਜਿਨ੍ਹਾਂ ਦਾ ਭਰਾ ਅਕਸ਼ਤ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

inside pic of kangana ranaut pic

ਹੋਰ ਪੜ੍ਹੋ : ਪਤੀ ਰੋਹਨਪ੍ਰੀਤ ਦਾ ਇਹ ਗੀਤ ਨੇਹਾ ਕੱਕੜ ਦੇ ਦਿਲ ਦੇ ਹੈ ਕਰੀਬ, ਵੀਡੀਓ ਬਣਾ ਕੇ ਫੈਨਜ਼ ਦੇ ਨਾਲ ਕੀਤਾ ਸ਼ੇਅਰ

ਕੰਗਨਾ ਰਣੌਤ ਨੇ ਵੀ ਨਵੀਂ ਵਿਆਹੀ ਜੋੜੀ ਅਕਸ਼ਤ ਤੇ ਰਿਤੂ ਦੀ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਨਵੀਂ ਭਾਬੀ ਰਿਤੂ ਦਾ ਪਰਿਵਾਰ ਚ ਸਵਾਗਤ ਕੀਤਾ ਹੈ । ਉਨ੍ਹਾਂ ਦੀ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ ।

kangana ranaut wlecome to new bhabhi

ਕੰਗਨਾ ਨੇ ਬਹੁਤ ਸਟਾਈਲਿਸ਼ ਲਹਿੰਗਾ ਪਾਇਆ ਹੈ । ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਦਿਖਾਈ ਦੇ ਰਹੀ ਹੈ। ਦਰਸ਼ਕਾਂ ਨੂੰ ਵਿਆਹ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀ ਹੈ ।

kangana pic

ਦੱਸ ਦਈਏ ਇਹ ਵਿਆਹ ਰਾਜਸਥਾਨ ਦੇ ਉਦੈਪੂਰ ਸ਼ਹਿਰ ‘ਚ ਹੋਇਆ ਹੈ । ਇਸ ਵਿਆਹ ‘ਚ ਪਰਿਵਾਰ ਵਾਲੇ ਤੇ ਖਾਸ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

inside pic of akshat wedding pic

 

View this post on Instagram

 

#Kangana and family members for Ritu & Aksht’s big day. Don’t they just look happy and radiant? ??

A post shared by Kangana Ranaut (@kanganaranaut) on

 

0 Comments
0

You may also like