ਆਪਣੀ ਟੀਮ ਦੇ ਮੈਬਰਾਂ ਨੂੰ ਕਪਿਲ ਦਿੰਦੇ ਹਨ ਪੂਰਾ ਸਤਿਕਾਰ,ਟੀਮ ਮੈਂਬਰ ਦੀ ਪਤਨੀ ਦੇ ਬੇਬੀ ਸ਼ਾਵਰ 'ਤੇ ਪਤਨੀ ਗਿੰਨੀ ਨਾਲ ਪਹੁੰਚੇ ਕਪਿਲ ਸ਼ਰਮਾ,ਤਸਵੀਰਾਂ ਆਈਆਂ ਸਾਹਮਣੇ  

Written by  Shaminder   |  August 21st 2019 12:19 PM  |  Updated: August 21st 2019 12:19 PM

ਆਪਣੀ ਟੀਮ ਦੇ ਮੈਬਰਾਂ ਨੂੰ ਕਪਿਲ ਦਿੰਦੇ ਹਨ ਪੂਰਾ ਸਤਿਕਾਰ,ਟੀਮ ਮੈਂਬਰ ਦੀ ਪਤਨੀ ਦੇ ਬੇਬੀ ਸ਼ਾਵਰ 'ਤੇ ਪਤਨੀ ਗਿੰਨੀ ਨਾਲ ਪਹੁੰਚੇ ਕਪਿਲ ਸ਼ਰਮਾ,ਤਸਵੀਰਾਂ ਆਈਆਂ ਸਾਹਮਣੇ  

ਕਪਿਲ ਸ਼ਰਮਾ 'ਤੇ ਉਨ੍ਹਾਂ ਦੀ ਪਤਨੀ ਗਿੰਨੀ ਜਿੱਥੇ ਬੇਬੀਮੂਨ ਮਨਾਉਣ ਲਈ ਵਿਦੇਸ਼ 'ਚ ਮੌਜੂਦ ਹਨ ਉੱਥੇ ਹੀ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਉਹ ਪੂਰਾ ਮਾਣ ਸਤਿਕਾਰ ਦਿੰਦੇ ਹਨ । ਕਪਿਲ ਸ਼ਰਮਾ ਆਪਣੀ ਪੂਰੀ ਟੀਮ ਸਣੇ ਲੇਖਕ ਵੰਕੁਸ਼ ਅਰੋੜਾ 'ਤੇ ਉਸ ਦੀ ਪਤਨੀ ਰਿੱਧੀ ਭੱਟ ਦੇ ਬੇਬੀ ਸ਼ਾਵਰ ਸੈਰੇਮਨੀ 'ਚ ਸ਼ਾਮਿਲ ਹੋਣ ਲਈ ਪਹੁੰਚੇ।

ਹੋਰ ਵੇਖੋ:ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਨਾਲ ਕੈਨੇਡਾ ‘ਚ ਮਨਾ ਰਹੇ ਛੁੱਟੀਆਂ,ਤਸਵੀਰਾਂ ਕੀਤੀਆਂ ਸਾਂਝੀਆਂ

ਪਤਨੀ ਗਿੰਨੀ ਨਾਲ ਬੇਬੀ ਸ਼ਾਵਰ 'ਚ ਕਪਿਲ ਦੀ ਮਸਤੀ, ਵੇਖੋ ਖ਼ੂਬਸੂਰਤ ਤਸਵੀਰਾਂ

ਇਸ ਦੌਰਾਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਸ ਦੇ ਨਾਲ ਹੀ ਟੀਮ ਦੇ ਹੋਰਨਾਂ ਮੈਂਬਰਾਂ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਪੂਰੀ ਟੀਮ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਪਤਨੀ ਗਿੰਨੀ ਨਾਲ ਬੇਬੀ ਸ਼ਾਵਰ 'ਚ ਕਪਿਲ ਦੀ ਮਸਤੀ, ਵੇਖੋ ਖ਼ੂਬਸੂਰਤ ਤਸਵੀਰਾਂ

ਬੇਬੀ ਸ਼ਾਵਰ 'ਚ ਕ੍ਰਿਸ਼ਣਾ ਅਭਿਸ਼ੇਕ ਵੀ ਆਪਣੀ ਪਤਨੀ ਕਸ਼ਮੀਰਾ ਨਾਲ ਨਜ਼ਰ ਆਏ । ਇਸ ਤੋਂ ਇਲਾਵਾ ਕੀਕੂ ਸ਼ਾਰਦਾ,ਸੁਮੋਨਾ ਚੱਕਰਵਰਤੀ ਸਣੇ ਸਾਰੇ ਹੀ ਟੀਮ ਮੈਂਬਰ ਖੂਬ ਮਸਤੀ ਕਰਦੇ ਹੋਏ ਵਿਖਾਈ ਦਿੱਤੇ । ਦੱਸ ਦਈਏ ਕਪਿਲ ਸ਼ਰਮਾ ਦੀ ਪਤਨੀ ਵੀ ਪ੍ਰੈਗਨੇਂਟ ਹੈ ਅਤੇ ਉਹ ਦਸੰਬਰ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ ।

broadway 22 aug broadway 22 aug


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network