ਕੌਰ-ਬੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਛੇੜੀ ਨਵੀਂ ਚਰਚਾ, ਦੋਖੋ ਤਸਵੀਰਾਂ 

Written by  Rupinder Kaler   |  November 05th 2018 12:44 PM  |  Updated: November 05th 2018 12:44 PM

ਕੌਰ-ਬੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਛੇੜੀ ਨਵੀਂ ਚਰਚਾ, ਦੋਖੋ ਤਸਵੀਰਾਂ 

ਪੰਜਾਬੀ ਗਾਇਕਾ ਕੌਰ-ਬੀ ਆਪਣੀਆਂ ਖੁਬਸੂਰਤ ਅਦਾਵਾਂ ਲਈ ਜਾਣੀ ਜਾਂਦੀ ਹੈ । ਕੌਰ-ਬੀ ਦੀ ਹਰ ਅਦਾ ਉਹਨਾਂ ਦੇ ਸਰੋਤਿਆਂ ਨੂੰ ਖੂਬ ਭਾਉਂਦੀ ਹੈ, ਇਸੇ ਕਰਕੇ ਉਹਨਾਂ ਦੀ ਫੈਨਸ ਫਾਲੋਵਰ ਬਹੁਤ ਜਿਆਦਾ ਹੈ । ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹੋਰ ਵੇਖੋ :ਜੇਠ ਮਹੀਨੇ ‘ਚ ਠਰ ਗਏ ਗਗਨ ਕੋਕਰੀ ਜਦੋਂ ਬੈਠੇ ਮੁਟਿਆਰ ਦੀ ਜ਼ੁਲਫਾਂ ਦੀ ਛਾਂ ‘ਚ

kaur-b kaur-b

ਇਹ ਤਸਵੀਰਾਂ ਉਹਨਾਂ ਦੇ ਪ੍ਰਸ਼ੰਸਕਾ ਨੂੰ ਖੂਬ ਪਸੰਦ ਆ ਰਹੀਆਂ ਹਨ। ਕੁਝ ਘੰਟੇ ਪਹਿਲਾਂ ਪੋਸਟ ਕੀਤੀਆਂ ਇਹਨਾਂ ਤਸਵੀਰਾਂ ਨੂੰ ਹਜ਼ਾਰਾਂ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ ਤੇ ਲੱਖਾਂ ਲੋਕ ਇਹਨਾਂ ਤਸਵੀਰਾਂ ਨੂੰ ਵੇਖ ਚੁੱਕੇ ਹਨ ।

ਹੋਰ ਵੇਖੋ :ਸ਼ਾਹਰੁਖ ਖਾਨ ਨੇ ਸਿੱਖਾਂ ਦੇ ਦਿਲਾਂ ਨੂੰ ਪਹੁੰਚਾਈ ਠੇਸ, ਤਸਵੀਰਾਂ ‘ਚ ਦੇਖੋ ਕਿਸ ਤਰ੍ਹਾਂ

kaur-b kaur-b

ਮੈਰੂਨ ਤੇ ਸਕਿੰਨ ਕਲਰ ਦੀ ਇਸ ਡਰੈਸ ਵਿੱਚ ਕੌਰ-ਬੀ ਬੇਹਦ ਖੂਬਸੁਰਤ ਲੱਗ ਰਹੀ । ਚਿਹਰੇ 'ਤੇ ਲਗਾਇਆ ਕਾਲਾ ਚਸ਼ਮਾ ਉਹਨਾਂ ਦੀ ਸੁੰਦਰਤਾ ਵਿੱਚ ਚਾਰ ਚੰਨ ਲਗਾਉਂਦਾ ਹੈ ।

ਹੋਰ ਵੇਖੋ :ਦੇਖੋ ਕਿਸ ਕੁੜੀ ਨੂੰ ਭਰਮਾਉਣ ਲਈ, ਦੀਪ ਜੰਡੂ ਨੇ ਲਈ ‘ਮਸਟੈਂਗ’

 

kaur-b kaur-b

ਕੌਰ-ਬੀ ਖੂਬਸੁਰਤੀ ਵਿੱਚ ਹੀ ਸਭ ਨੂੰ ਮਾਤ ਨਹੀਂ ਪਾਉਂਦੀ ਹੈ ਬਲਕਿ ਉਹ ਪੰਜਾਬੀ ਇੰਡਸਟਰੀ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ। ਉਨ੍ਹਾਂ ਦੀ ਆਵਾਜ਼ ਦੇ ਲੋਕ ਕਾਇਲ ਹਨ।

ਹੋਰ ਵੇਖੋ :ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ਭਾਵੇਂ ਮੁੰਡਾ ਸ਼ੌਂਕੀ ਸਰਦਾਰ ਆਖ ਲੈ –ਗੁਰਨਾਮ ਭੁੱਲਰ

kaur-b kaur-b

ਪੰਜਾਬੀ, ਹਿੰਦੀ ਗਾਣਿਆਂ ਤੋਂ ਇਲਾਵਾ ਹੁਣ ਕੌਰ ਬੀ ਹਰਿਆਣਵੀ ਗਾਣੇ ਵੀ ਗਾਉਣ ਦੀ ਰਾਹ ਉੱਤੇ ਚੱਲ ਪਏ ਹਨ।ਹਾਲ ਹੀ ਵਿੱਚ ਉਨ੍ਹਾਂ ਦਾ 'ਮਹਾਰਾਣੀ' ਗਾਣਾ ਰਿਲੀਜ਼ ਹੋਇਆ ਹੈ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।ਇਸ ਤੋਂ ਪਹਿਲਾਂ ਕੌਰ-ਬੀ ਕਈ ਸੁਪਰਹਿੱਟ ਗਾਣੇ ਗਾ ਚੁੱਕੀ ਹੈ ਤੇ ਲੋਕ ਹਮੇਸ਼ਾ ਉਨ੍ਹਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ।

ਹੋਰ ਵੇਖੋ :ਦੀਪਿਕਾ ਦੇ ਮੰਗਲ ਸੂਤਰ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਸ਼ੋਅ-ਰੂਮ ਦਾ ਸ਼ਟਰ ਸੁੱਟ ਕੇ ਕੀਤੀ ਖਰੀਦਦਾਰੀ

kaur-b kaur-b


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network