ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਕੌਰ ਬੀ" ਨੇ ਆਪਣੀ ਸ਼ਾਨਦਾਰ ਪਾਰਫ਼ਾਰਮੈਂਸ ਨਾਲ ਲਗਾਈਆਂ ਰੌਣਕਾਂ

Written by  Anmol Sandhu   |  March 01st 2019 08:28 PM  |  Updated: March 01st 2019 08:28 PM

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਕੌਰ ਬੀ" ਨੇ ਆਪਣੀ ਸ਼ਾਨਦਾਰ ਪਾਰਫ਼ਾਰਮੈਂਸ ਨਾਲ ਲਗਾਈਆਂ ਰੌਣਕਾਂ

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੇ ਪਹਿਲੇ ਰਾਉਂਡ ਜਿਸਦਾ ਨਾਮ ਹੈ "ਫੋਕ ਰਾਊਂਡ" ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕਾ "ਕੌਰ ਬੀ" ਨੇ ਆਪਣੀ ਸ਼ਾਨਦਾਰ ਪਾਰਫ਼ਾਰਮੈਂਸ ਨਾਲ ਲਗਾਈਆਂ ਰੌਣਕਾਂ | "ਕੌਰ ਬੀ" ਦੀ ਇਸ ਧਮਾਕੇਦਾਰ ਪਾਰਫ਼ਾਰਮੈਂਸ ਦਾ ਦਰਸ਼ਕਾਂ ਨੇ ਬਹੁਤ ਹੀ ਆਨੰਦ ਮਾਣਿਆ |

kaur b

ਇਸ ਪਾਰਫ਼ਾਰਮੈਂਸ ਵਿੱਚ "ਕੌਰ ਬੀ" ਆਪਣੇ ਬਹੁਤ ਹੀ ਮਸ਼ਹੂਰ ਗੀਤ ਗਾਏ ਜਿਵੇਂ ਕਿ "ਜੁੱਤੀ ਪਟਿਆਲੇ ਦੀ " ਬਜ਼ਟ" ਆਦਿ | ਕੌਰ ਬੀ ਦੀ ਇਸ ਪਾਰਫ਼ਾਰਮੈਂਸ ਨੇ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੀਆਂ ਰੌਣਕਾਂ ਨੂੰ ਚਾਰ ਚੰਦ ਲਗਾ ਦਿੱਤੇ

voice of punjab kaur b

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੌਰ ਬੀ ਦੇ ਗੀਤਾਂ ਨੂੰ ਅੱਜ ਪੂਰੀ ਦੁਨੀਆਂ ਵਿਚੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ ਅਤੇ ਇਹਨਾਂ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ | ਕੌਰ ਬੀ ਨੂੰ ਇਸ ਬੁਲੰਦੀ ਤੇ ਪਹੁੰਚਾਉਣ ਵਿੱਚ ਵਾਇਸ ਆਫ ਪੰਜਾਬ ਦਾ ਬਹੁਤ ਹੀ ਵੱਡਾ ਯੋਗਦਾਨ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network