ਆਪਣੇ ਭਰਾਵਾਂ ਲਈ ਇਸ ਤਰ੍ਹਾਂ ਦੁਆਵਾਂ ਕਰਦੀ ਹੈ ਕੌਰ ਬੀ

Written by  Shaminder   |  October 14th 2019 10:50 AM  |  Updated: October 14th 2019 10:50 AM

ਆਪਣੇ ਭਰਾਵਾਂ ਲਈ ਇਸ ਤਰ੍ਹਾਂ ਦੁਆਵਾਂ ਕਰਦੀ ਹੈ ਕੌਰ ਬੀ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ 'ਚ ਉਹ ਆਪਣੇ ਭਰਾਵਾਂ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਸਭ ਤੋਂ ਸੋਹਣਾ ਰਿਸ਼ਤਾ ਭੈਣ ਭਰਾ ਦਾ,ਇੱਥੇ ਲੜ ਲਓ ਗੁੱਸਾ ਕਰ ਲਓ ਕੋਈ ਟੈਨਸ਼ਨ ਨਹੀਂ ਕਿਉਂਕਿ ਪਤਾ ਹੈ ਕਿ ਨਹੀਂ ਛੱਡ ਕੇ ਜਾਣਗੇ ਜੁਗ ਜੁਗ ਜੀਓ ਮੇਰੇ ਸ਼ੌਂਕੀ ਜੱਟ ਲਵ ਯੂ ਸੋ ਮਚ"।

ਹੋਰ ਵੇਖੋ  :‘ਸਲਾਮ ਆ ਸਾਡੇ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਆ’- ਕੌਰ ਬੀ

https://www.instagram.com/p/B3gI7U4nF9M/

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਵੀ ਹੋ ਜਾਵੇ ਭਰਾ ਕਦੇ ਵੀ ਕਿਸੇ ਵੀ ਹਾਲਤ 'ਚ ਆਪਣੀਆਂ ਭੈਣਾਂ ਦਾ ਸਾਥ ਨਹੀਂ ਛੱਡਦੇ ।

https://www.instagram.com/p/B2WuexzHurt/

ਕੌਰ ਬੀ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਕਈ ਹਿੱਟ ਗੀਤ ਪਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network