ਇਹ ਹਨ ਨਾਮੀ ਗਾਇਕ ਦੇ ਪੁੱਤਰ ਜਸ਼ਨ ਕੀ ਤੁਸੀਂ ਜਾਣਦੇ ਹੋ ਕੌਣ ਹਨ ਇਹ !

Written by  Shaminder   |  May 25th 2019 04:05 PM  |  Updated: May 25th 2019 04:05 PM

ਇਹ ਹਨ ਨਾਮੀ ਗਾਇਕ ਦੇ ਪੁੱਤਰ ਜਸ਼ਨ ਕੀ ਤੁਸੀਂ ਜਾਣਦੇ ਹੋ ਕੌਣ ਹਨ ਇਹ !

ਗਾਇਕ ਗਿੱਲ ਹਰਦੀਪ ਦਾ ਪੁੱਤਰ ਜਸ਼ਨ ਵੀ ਉਨ੍ਹਾਂ ਵਾਂਗ ਗਾਇਕੀ ਦੇ ਖੇਤਰ 'ਚ ਨਾਂਅ ਕਮਾ ਰਿਹਾ ਹੈ । ਪੰਜਾਬ ਦਾ ਇਹ ਪੁੱਤਰ ਏਨੀਂ ਦਿਨੀਂ ਮੁੰਬਈ 'ਚ ਆਪਣੇ ਸੁਫ਼ਨਿਆਂ ਨੂੰ ਪੁਰਾ ਕਰ ਰਿਹਾ ਹੈ । ਉਸ ਨੇ ਹੁਣ ਤੱਕ ਕਈ ਗੀਤ ਕੱਢੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਕਾਮਯਾਬੀ ਦੀ ਨਵੀਂ ਇਬਾਰਤ ਜਸ਼ਨ ਲਿਖ ਰਿਹਾ ਹੈ ।

ਹੋਰ ਵੇਖੋ:ਹਰਦੀਪ ਗਿੱਲ ਨੇ ਇਸ ਤਰ੍ਹਾਂ ਸ਼ੁਰੂ ਕੀਤਾ ਸੀ ਫ਼ਿਲਮੀ ਸਫ਼ਰ, ਗਿੱਲ ਦੀ ਫ਼ਿਲਮ ਨੂੰ ਮਿਲ ਚੁੱਕਿਆ ਹੈ ਕੌਮੀ ਅਵਾਰਡ

https://www.youtube.com/watch?v=N-DAGT_JSfk

ਆਪਣੇ ਪਿਤਾ ਗਿੱਲ ਹਰਦੀਪ ਵਾਂਗ ਉਹ ਵੀ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਗਾਇਕੀ ਅਤੇ ਫ਼ਿਲਮਾਂ ਦੇ ਖੇਤਰ 'ਚ ਨਾਮਣਾ ਖੱਟ ਰਿਹਾ ਹੈ ।ਜੋ ਕਿ ਗਾਇਕੀ ਦੇ ਖੇਤਰ 'ਚ ਨਿੱਤ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ ।

https://www.youtube.com/watch?v=4uoo0tTQBO4

ਉਨ੍ਹਾਂ ਦੇ  'ਇੱਕ ਯਾਦ ਪੁਰਾਣੀ ਹੈ' ਗੀਤ ਵੀ ਆਇਆ ਹੈ ਜੋ ਕਿ ਕਾਫੀ ਮਕਬੂਲ ਹੋਇਆ ਸੀ ਅਤੇ ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਦੀ ਫ਼ਿਲਮ ਰੰਗੀਲੇ ਲਈ ਵੀ ਜਸ਼ਨ ਨੇ ਗੀਤ ਗਾਇਆ ਸੀ ।ਇਸ ਤੋਂ ਇਲਾਵਾ ਜਸ਼ਨ ਦੇ ਹੋਰ ਵੀ ਕਈ ਗੀਤ ਆਏ ਹਨ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/BxEWdABJDpP/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network