ਫ਼ਿਲਮ 'ਲਾਈਏ ਜੇ ਯਾਰੀਆਂ' ਨੂੰ ਕਾਮਯਾਬ ਬਨਾਉਣ 'ਚ ਇਹਨਾਂ ਲੋਕਾਂ ਦਾ ਰਿਹਾ ਵੱਡਾ ਹੱਥ 

written by Rupinder Kaler | June 12, 2019

ਪੰਜਾਬੀ ਫ਼ਿਲਮ 'ਲਾਈਏ ਜੇ ਯਾਰੀਆਂ' ਬਾਕਸ ਆਫ਼ਿਸ ਤੇ ਹਿੱਟ ਰਹੀ ਹੈ । ਲੋਕ ਇਸ ਫ਼ਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਹੋਰ ਫ਼ਿਲਮਾਂ ਤੋਂ ਕਾਫੀ ਹੱਟ ਕੇ ਹੈ, ਇਸ ਲਈ ਲੋਕ ਇਸ ਫ਼ਿਲਮ ਨੂੰ ਦੇਖਣ ਲਈ ਸਿਨੇਮਾਂ ਘਰਾਂ ਵਿੱਚ ਪਹੁੰਚ ਰਹੇ ਹਨ । ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ।

https://www.youtube.com/watch?v=7_-EiMorCwM

ਸੁੱਖ ਸੰਘੇੜਾ ਨੇ ਟੀਮ ਦੀ ਇੱਕ ਫੋਟੋ ਸ਼ੇਅਰ ਕਰਕੇ ਕਿਹਾ ਹੈ ਕਿ ਇੱਕ ਕਹਾਣੀ ਨੂੰ ਪਰਦੇ ਤੇ ਦਿਖਾaਣ ਲਈ ਬਹੁਤ ਸਾਰੇ ਲੋਕਾਂ ਦਾ ਹੱਥ ਹੁੰਦਾ ਹੈ । ਕਿਸੇ ਟੀਮ ਦੀ ਮਿਹਨਤ ਹੀ ਉਸ ਨੂੰ ਕਾਮਯਾਬ ਬਣਾਉਂਦੀ ਹੈ । ਸੁੱਖ ਸੰਘੇੜਾ ਨੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲਿਆਂ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ‘Bhut dina ton main soch reha c ke main team bare ki likhan.. par inni ghaint team layi wadia likn layi kuj mil ni c reha, so ajj jo dimaag ch aaya likh dena , eh boota main 2010 ch laya c jo baad ch drakhat bnaya.. naal team jurdi gayi te ohh esde tane te patte bande gye , bhut haneriyan tufaan aaye .. jo kamzor patte ? c ohh jharr gye ,, jo nahi jhare ohh wadde sakht taane bann gye ,te ajj bhi es team diyan roots ne , manu pata hor bhi aune ne te jharr jane ne ,Ajj eh team @10zma1 ik darakht di jagah le chuki ,, pata ni kiniyan raatan jaagiyan es drakhat nu wadda karne layi ,, par ajj eh hareya bhareya joo naal hai us layi dil jaan hazir hai jo chdd gye ohna da afsos nahi .. Kyuke har saal patte jharde aa te har saal nave aa jande ,, jo patte ni jhar de ohh wadde hoke taniyan bande ne .. te ohna nu koi haneri tufaan nahi tod sakdi .. main bhut hi proud feel karda k rabb ne manu inni sohni team diti jisnu main family bhi kehnda haan,, Mera bas challe main kalle kalle nu ghut k jaffi pava par sang lagdi aa .. kyunke koi formality nahi karna chaunda ..manu ni lagda ke es team bina main laiye je yaarian wargi movie bnaa sakda c .. I just want to say Thank you so much .. thode layi bhut respect hai te hamesha rave gi.. i m sorry je gusse ja stress ch kade kise nu ucha boleya hove .. manu pata tusi meri nature jande oo te manu bhut waar ignore kita .. just want to say I LOVE U TEAM 10+1 creations ltd. ’

https://www.instagram.com/p/Byf9zWwl3g_/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਦੀ ਅਦਾਕਾਰੀ ਲੋਕਾਂ ਨੂੰ ਬਹੁਤ ਪਸੰਦ ਆਈ ਹੈ ।

https://www.instagram.com/p/BymARojlYQg/  

0 Comments
0

You may also like