ਤਰਸੇਮ ਜੱਸੜ ਨੇ ਆਪਣੇ ਜਨਮ ਦਿਨ 'ਤੇ ਰਿਲੀਜ਼ ਕੀਤਾ 'ਲਾਈਫ਼' ਗੀਤ

written by Shaminder | July 04, 2019

ਗਾਇਕ,ਗੀਤਕਾਰ ਅਤੇ ਅਦਾਕਾਰ ਇਹ ਸਭ ਗੁਣ ਹਨ ਤਰਸੇਮ ਜੱਸੜ 'ਚ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਪਰ ਹੁਣ ਤਰਸੇਮ ਜੱਸੜ ਲੈ ਕੇ ਆਏ ਹਨ ਲਾਈਫ ਗੀਤ।ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੀਤ ਦਾ ਇੱਕ ਵੀਡੀਓ ਸਾਂਝਾ  ਕੀਤਾ ਹੈ । ਜਿਸ 'ਚ ਉਹ ਖੁਦ ਨਜ਼ਰ ਆ ਰਹੇ ਹਨ । ਹੋਰ ਵੇਖੋ :ਤਰਸੇਮ ਜੱਸੜ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ‘ਤੇ ਮੁੰਡੇ ਕੁੜੀਆਂ ਨੂੰ ਦਿੱਤਾ ਖ਼ਾਸ ਸੁਨੇਹਾ https://www.instagram.com/p/BzdwiiFgJdH/ ਇਸ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਨੇ ਜਦਕਿ ਮਿਊਜ਼ਿਕ ਵੈਸਟਰਨ ਪੇਂਡੂ ਵੱਲੋਂ ਦਿੱਤਾ ਗਿਆ ਹੈ । ਬੀਤੇ ਦਿਨ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ । https://www.instagram.com/p/Bzfk1mSAlTI/ ਤਰਸੇਮ ਜੱਸੜ ਨੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਸੀ ਕਿ "ਜੱਸੜ ਤਾਂ ਜ਼ੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਔਕਾਤ ਇਹ ਤਾਂ ਓਹੀ ਫਰਮਾਵੇ । ਇਸ ਗੀਤ 'ਚ ਉਨ੍ਹਾਂ ਨੇ ਜ਼ਿੰਦਗੀ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । [embed]https://www.instagram.com/p/BzVufEkA5_0/[/embed]  

0 Comments
0

You may also like