ਮਿਸ ਪੀਟੀਸੀ ਪੰਜਾਬੀ 2018 ਦੇ ਬਰਾਈਡਲ ਵੇਅਰ ਰਾਉਂਡ 'ਚ ਹੁਸਨ ਤੇ ਅਦਾ ਦਾ ਦੇਖਿਆ ਗਿਆ ਜਲਵਾ 

Written by  Rupinder Kaler   |  January 05th 2019 06:32 PM  |  Updated: January 05th 2019 06:32 PM

ਮਿਸ ਪੀਟੀਸੀ ਪੰਜਾਬੀ 2018 ਦੇ ਬਰਾਈਡਲ ਵੇਅਰ ਰਾਉਂਡ 'ਚ ਹੁਸਨ ਤੇ ਅਦਾ ਦਾ ਦੇਖਿਆ ਗਿਆ ਜਲਵਾ 

ਜਲੰਧਰ ਦੀ ਸੀ ਟੀ ਯੂਨੀਵਰਸਿਟੀ ਵਿੱਚ ਮਿਸ ਪੀਟੀਸੀ ਪੰਜਾਬੀ 2018  ਦਾ ਮਹਾਮੁਕਾਬਲਾ ਜਾਰੀ ਹੈ । ਹੁਸਨ ਤੇ ਅਦਾ ਦੇ ਇਸ ਮੁਕਾਬਲੇ ਵਿੱਚ ਵੱਖ ਵੱਖ ਸ਼ਹਿਰਾਂ ਦੀਆਂ ਕੁੱਲ 11 ਮੁਟਿਆਰਾਂ ਹਿੱਸਾ ਲੈ ਰਹੀਆਂ ਹਨ । ਹੁਸਨ ਦੇ ਇਸ ਮੁਕਾਬਲੇ ਵਿੱਚ ਬਰਾਈਡਲ ਵੇਅਰ ਰਾਉਂਡ ਹੋਇਆ ਹੈ ।

GRAND FINALE GRAND FINALE

ਇਸ ਰਾਉਂਡ ਵਿੱਚ ਮਾਨਸਾ ਦੀ ਗੁਰਪ੍ਰੀਤ ਕੌਰ  , ਕਪੂਰਥਲਾ ਦੀ ਟਵਿੰਕਲਦੀਪ ਕੌਰ, ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ, ਅਰਪਨਾ ਸ਼ਰਮਾ , ਦਿੱਲੀ ਦੀ ਮਨਪ੍ਰੀਤ ਕੌਰ , ਲੁਧਿਆਣਾ ਦੀ ਰਾਜਵਿੰਦਰ ਕੌਰ, ਅੰਮ੍ਰਿਤਸ਼ਰ ਦੀ ਹੁਸਨਦੀਪ ਕੌਰ ਅਤੇ ਪਟਿਆਲਾ ਦੀ ਜਸ਼ਨਜੋਤ ਕੌਰ, ਮਨਦੀਪ ਕੌਰ, ਕੋਟਕਪੂਰਾ ਦੀ ਸਿਮਰਨ ਸੁਰੱਥਰ, ਕੈਨੇਡਾ ਦੀ ਸਿਮਰਦੀਪ ਕੌਰ ਨੇ ਰੈਂਪ ਦੇ ਕੈਟ ਵਾਕ ਕਰਕੇ ਆਪਣੇ ਜਲਵੇ ਬਖੇਰੇ ਹਨ ।

GRAND FINALE GRAND FINALE

 

ਇਸ ਰਾਉਂਡ ਵਿੱਚ ਹਰ ਮੁਟਿਆਰ ਦੀ ਅਦਾ ਦੇਖਦੇ ਹੀ ਬਣਦੀ ਸੀ । ਦੁਲਹਣ ਦੇ ਲਿਬਾਸ ਵਿੱਚ ਹਰ ਮੁਟਿਆਰ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਕੁੜੀਆਂ ਦੇ ਹੋਰ ਵੀ ਕਈ ਮੁਕਾਬਲੇ ਹੋਏ ਹਨ ਤੇ ਇਹ ਮੁਟਿਆਰਾਂ ਕਈ ਰਾਉਂਡ ਪਾਰ ਕਾਰਕੇ ਇਸ ਮੁਕਾਮ ਤੇ ਪਹੁੰਚੀਆਂ ਹਨ ।

GRAND FINALE GRAND FINALE

ਇਸ ਤੋਂ ਪਹਿਲਾਂ ਇਹਨਾਂ ਮੁਟਿਆਰਾਂ ਦੇ ਕਈ ਸਖਤ ਮੁਕਾਬਲੇ ਹੋਏ ਹਨ। ਜਿਵੇ ਐਕਟਿੰਗ ਦੇ ਮੁਕਾਬਲੇ, ਸਰੀਰਕ ਯੋਗਤਾ ਦੇ ਮੁਕਾਬਲੇ ਵੀ ਇਹਨਾਂ ਦੇ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network