‘ਮਿਸ ਪੀਟੀਸੀ ਪੰਜਾਬੀ’ ਦੇ ਸੁਫਨੇ ਨੂੰ ਪੂਰਾ ਕਰਨ ਲਈ ਭੇਜੋ ਆਪਣੀ ਆਨਲਾਈਨ ਐਂਟਰੀ,19 ਜਨਵਰੀ ਹੈ ਅਖੀਰਲੀ ਡੇਟ

written by Lajwinder kaur | January 18, 2021

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅਜ਼ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਆਪਣਾ ਹੁਨਰ ਦੁਨੀਆ ਅੱਗੇ ਰੱਖਣ ਲਈ ਇੱਕ ਵੱਡਾ ਮੰਚ ਦਿੰਦਾ ਹੈ । ਪੰਜਾਬੀ ਮੁਟਿਆਰਾਂ ਦਾ ਹੁਨਰ ਦੁਨੀਆ ਅੱਗੇ ਰੱਖਦਾ ਸ਼ੋਅ ਮਿਸ ਪੀਟੀਸੀ ਪੰਜਾਬੀ 2021 (Miss PTC Punjabi 2021) ਸ਼ੁਰੂ ਹੋਣ ਜਾ ਰਿਹਾ ਹੈ। ਜੀ ਹਾਂ ਇਸ ਵਾਰ ਹੋਣਗੇ ਆਨਲਾਈਨ ਐਡੀਸ਼ਨ। inside photo of miss ptc punjabi 2021 ਹੋਰ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਰਬਜੀਤ ਚੀਮਾ ਦਾ ਨਵਾਂ ਕਿਸਾਨੀ ਗੀਤ “ਝੰਡਾ ਕਿਰਸਾਨੀ ਦਾ” ਹੋਇਆ ਰਿਲੀਜ਼, ਹੰਕਾਰੀ ਸਰਕਾਰ ਨੂੰ ਲਲਕਾਰਿਆ, ਦੇਖੋ ਵੀਡੀਓ
online audion ਇਸ ਲਈ ਹੁਨਰਮੰਦ ਮੁਟਿਆਰਾਂ ਜਿਨ੍ਹਾਂ ਦੀ ਉਮਰ 18 ਤੋਂ 24 ਸਾਲ, ਲੰਬਾਈ 5 ਫੁੱਟ 2 ਇੰਚ ਜਾਂ ਵੱਧ ਹੈ ਤਾਂ ਉਹ ਆਪਣੀ ਦੋ ਮਿੰਟ ਦੀ ਵੀਡੀਓ ਤੇ ਦੋ ਫੋਟੋਆਂ ਪੀਟੀਸੀ ਪਲੇਅ ਜਾਂ ਵਾਟਸਅੱਪ ਨੰਬਰ 98117573737 ਅਤੇ mpp@ptcnetwork.com ‘ਤੇ ਆਪਣੀ ਆਨਲਾਈਨ ਆਡੀਸ਼ਨ ਲਈ ਐਂਟਰੀ ਭੇਜ ਸਕਦੇ ਹੋਏ । ਇਸ ਰਿਆਲਟੀ ਸ਼ੋਅ ‘ਚ ਐਂਟਰੀ ਭੇਜਣ ਦੇ ਲਈ 19 ਜਨਵਰੀ ਅਖੀਰਲੀ ਤਾਰੀਖ਼ ਹੈ । inside pic of miss ptc punjabi 2021 ਦੱਸ ਦਈਏ ਮਿਸ ਪੀਟੀਸੀ ਪੰਜਾਬੀ ਕਈ ਮੁਟਿਆਰਾਂ ਦੇ ਸੁਫਨਿਆਂ ਨੂੰ ਪੂਰਾ ਕਰ ਚੁੱਕਿਆ ਹੈ । ਜਿਸਦੇ ਚੱਲਦੇ ਇਹ ਰਿਆਲਟੀ ਸ਼ੋਅ ਕਈ ਬਾਕਮਾਲ ਐਕਟਰੈੱਸ ਪੰਜਾਬੀ ਫ਼ਿਲਮੀ ਜਗਤ ਨੂੰ ਦੇ ਚੁੱਕਿਆ ਹੈ ।inside pic of miss ptc punjabi reality

 
View this post on Instagram
 

A post shared by PTC Punjabi (@ptc.network)

 
 
View this post on Instagram
 

A post shared by PTC Punjabi (@ptc.network)

0 Comments
0

You may also like