ਮਿਸਟਰ ਐਂਡ ਮਿਸੇਜ਼ 420 ਰਿਟਰਨ ਦੇ ਟ੍ਰੇਲਰ ਵਿੱਚ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਦੀ ਵੱਖਰੀ ਲੁੱਕ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

written by Rajan Sharma | July 21, 2018

ਪੰਜਾਬੀ ਇੰਡਸਟਰੀ ਵਿੱਚ ਰੋਜ਼ਾਨਾ ਹਾਸਿਆਂ ਖੇਡੀਆਂ ਵਾਲੀਆਂ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹੈ| 2014 ਵਿੱਚ ਆਈ ਫ਼ਿਲਮ ਮਿਸਟਰ ਐਂਡ ਮਿਸੇਜ਼ 420  punjabi film ਮੁੜ ਤੋਂ ਕਰਨ ਜਾ ਰਹੀ ਹੈ ਐਂਟਰੀ| ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਿਸਟਰ ਐਂਡ ਮਿਸੇਜ਼ 420 ਰਿਟਰਨ  ਦੀ| ਜਿਸਦਾ ਪੋਸਟਰ ਤਾਂ ਪਹਿਲਾ ਹੀ ਸੱਭ ਦੇ ਦਰਮਿਆਨ ਪੇਸ਼ ਕਰ ਚੁੱਕੇ ਹਨ| ਜਿਸ ਵਿੱਚ ਜੱਸੀ ਗਿੱਲ, ਰਣਜੀਤ ਬਾਵਾ ranjit bawa,ਪਾਇਲ ਰਾਜਪੂਤ,ਜਸਵਿੰਦਰ ਭੱਲਾ,ਕਰਮਜੀਤ ਅਨਮੋਲ, ਗੁਰਪ੍ਰੀਤ ਗੁੱਗੀ,ਅਤੇ ਅਵੰਤੀਕਾ ਹੁੰਦਲ ਇੱਕ ਅਲੱਗ ਹੀ ਲੂਕ ਵਿੱਚ ਨਜ਼ਰ ਆਏ ਸੀ|

https://www.instagram.com/p/BlauF76HlQj/?taken-by=karamjitanmol

ਫ਼ਿਲਮ punjabi film ਦੇ ਆਉਣ ਵਿੱਚ ਤਾਂ ਹਾਲੀ ਵਕ਼ਤ ਹੈ ਪਰ ਫ਼ਿਲਮ ਦੇ ਟ੍ਰੇਲਰ ਨੇ ਹੀ ਪੂਰੀਆਂ ਧਮਾਲਾਂ ਪਾ ਦਿੱਤੀਆਂ ਹੈ| ਪੂਰੇ ਟ੍ਰੇਲਰ ਵਿੱਚ ਧਮਾਲ ਮਚਿਆ ਹੋਇਆ ਹੈ ਜਿੱਥੇ ਰਣਜੀਤ ਬਾਵਾ ranjit bawa ਵਿਆਹ ਕਾਰਵਾਉਣ ਨੂੰ ਫਿਰਦੇ ਨੇ ਓਥੇ ਹੀ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਕੌਮੇਡੀ ਨੂੰ ਇੱਕ ਅਲੱਗ ਲੈਵਲ ਤੇ ਲੈਕੇ ਗਏ ਨੇ ਕਿਊ ਕਿ ਇਸ ਫ਼ਿਲਮ ਵਿੱਚ ਉਹ ਇੱਕ ਔਰਤ ਦਾ ਕਿਰਦਾਰ ਨਿਭਾ ਰਹੇ ਹਨ| ਉਹਨਾਂ ਦੀ ਇਸ ਲੂਕ ਨੂੰ ਦੇਖ ਕੇ ਸਾਰੇ ਹੱਸ ਹੱਸ ਕੇ ਲੋਟ ਪੋਟ ਹੋ ਜਾਣਗੇ|

https://www.youtube.com/watch?v=QrmxiUhPGt4

ਜਿੰਨੇ ਵੀ ਇਸ ਫ਼ਿਲਮ ਦੇ ਫੈਨਸ ਹਨ ਉਹਨਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਵੇਗੀ| ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ punjabi film 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਇਸ ਫ਼ਿਲਮ ਦੀ ਪਹਿਲੀ ਝਲਕ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ 20 ਜੁਲਾਈ ਨੂੰ ਸ਼ਾਮ 6 ਵਜੇ| ਤਾਂ ਥੋੜ੍ਹਾ ਟਾਈਮ ਫ਼ਿਲਮ ਦਾ ਇੰਤਜਾਰ ਕਰੋ ਅਤੇ 20 ਜੁਲਾਈ ਨੂੰ ਫ਼ਿਲਮ ਦੀ ਪਹਿਲੀ ਝਲਕ ਦਾ ਨਜ਼ਾਰਾ ਲੋ|

0 Comments
0

You may also like