ਏਨਾਂ ਬਦਲ ਗਈ ਹੈ ‘ਬਜਰੰਗੀ ਭਾਈਜਾਨ’ ਵਿੱਚ ਦਿਖਾਈ ਦੇਣ ਵਾਲੀ ਮੁੰਨੀ, ਪਛਾਨਣਾ ਵੀ ਹੋਇਆ ਮੁਸ਼ਕਿਲ

Written by  Rupinder Kaler   |  November 18th 2020 01:11 PM  |  Updated: November 18th 2020 01:11 PM

ਏਨਾਂ ਬਦਲ ਗਈ ਹੈ ‘ਬਜਰੰਗੀ ਭਾਈਜਾਨ’ ਵਿੱਚ ਦਿਖਾਈ ਦੇਣ ਵਾਲੀ ਮੁੰਨੀ, ਪਛਾਨਣਾ ਵੀ ਹੋਇਆ ਮੁਸ਼ਕਿਲ

ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ਵਿੱਚ ਸਲਮਾਨ ਇੱਕ ਛੋਟੀ ਬੱਚੀ ਨੂੰ ਸਰਹੱਦ ਪਾਰ ਪਾਕਿਸਤਾਨ ਪਹੁੰਚਾਉਂਦਾ ਹੈ । ਛੋਟੀ ਬੱਚੀ ਦਾ ਕਿਰਦਾਰ ਹਰਸ਼ਾਲੀ ਮਲਹੋਤਰਾ ਨੇ ਨਿਭਾਇਆ ਸੀ । ਲੋਕਾਂ ਨੂੰ ਇਹ ਕਿਰਦਾਰ ਵੀ ਕਾਫੀ ਪਸੰਦ ਆਇਆ ਸੀ ।

munni

ਹੋਰ ਪੜ੍ਹੋ :

munni

ਪਰ ਹੁਣ ਇਹ ਮੁੰਨੀ ਕਾਫੀ ਵੱਡੀ ਹੋ ਗਈ ਹੈ ਤੇ ਖੂਬਸੁਰਤ ਵੀ । ਮੁੰਨੀ ਨੂੰ ਇਸ ਫ਼ਿਲਮ ਲਈ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ ਸੀ । ਇਸ ਤੋਂ ਇਲਾਵਾ ਮੁੰਨੀ ਨੇ ਬਾਲ ਕਲਾਕਾਰ ਦੇ ਤੌਰ ਤੇ ਵੀ ਕਈ ਅਵਾਰਡ ਆਪਣੇ ਨਾਂਅ ਕੀਤੇ ਸਨ ।

munni

ਇਸ ਤੋਂ ਪਹਿਲਾਂ ਹਰਸ਼ਾਲੀ ਮਲਹੋਤਰਾ ਨੇ ਕਈ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ ਸੀ । ਇਸ ਤੋਂ ਇਲਾਵਾ ਹਰਸ਼ਾਲੀ ਮਲਹੋਤਰਾ ਨੇ ਕਈ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ । ਅੱਜ ਇਹ ਮੁੰਨੀ ਬਿਲਕੁਲ ਬਦਲ ਗਈ ਹੈ । ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਲੋਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network