Advertisment

ਨੀਰੂ ਬਾਜਵਾ ਦੀ ਬੇਟੀ ਨੇ ਕੀਤਾ ਐਮੀ ਵਿਰਕ ਦੇ ਗੀਤ ‘ਤੇ ਡਾਂਸ, ਵੀਡੀਓ ਕੀਤਾ ਸਾਂਝਾ

author-image
By Shaminder
New Update
ਨੀਰੂ ਬਾਜਵਾ ਦੀ ਬੇਟੀ ਨੇ ਕੀਤਾ ਐਮੀ ਵਿਰਕ ਦੇ ਗੀਤ ‘ਤੇ ਡਾਂਸ, ਵੀਡੀਓ ਕੀਤਾ ਸਾਂਝਾ
Advertisment
ਨੀਰੂ ਬਾਜਵਾ ਆਪਣੀਆਂ ਬੇਟੀਆਂ ਦੇ ਨਾਲ ਅਕਸਰ ਆਪਣੀਆਂ
Advertisment
ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਬੇਟੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਧੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । neeru Bajwa Image From Neeru Bajwa ‘s Instagram
Advertisment
ਹੋਰ ਪੜ੍ਹੋ  : ਭਰਾ ਦੇ ਵਿਆਹ ਵਿੱਚ ਸ਼ਰਧਾ ਕਪੂਰ ਨੇ ਸਿਰ ’ਤੇ ਪੱਗ ਬੰਨ ਕੇ ਖੂਬ ਪਾਇਆ ਭੰਗੜਾ Actress Neeru Bajwa Image From Neeru Bajwa ‘s Instagram ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੀ ਵੱਡੀ ਬੇਟੀ ਐਮੀ ਵਿਰਕ ਦੇ ਗੀਤ ‘ਕੈਂਠੇ ਵਾਲਾ ਪਾਵੇ ਬੋਲੀਆਂ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। Neeru Bajwa Image From Neeru Bajwa ‘s Instagram ਦੱਸ ਦਈਏ ਕਿ ਨੀਰੂ ਬਾਜਵਾ ਤਿੰਨ ਧੀਆਂ ਦੀ ਮਾਂ ਹੈ । ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਪੰਜਾਬੀ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।
 
View this post on Instagram
 

A post shared by Neeru Bajwa (@neerubajwa)

ਉਨ੍ਹਾਂ ਨੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ । ਜਲਦ ਹੀ ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੇ ਨਾਲ ਫ਼ਿਲਮ ਕਲੀ ਜੋਟਾ ‘ਚ ਨਜ਼ਰ ਆੳੇੁਣਗੇ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਨਾਲ ਉਹ ਫ਼ਿਲਮ ਪਾਣੀ ‘ਚ ਮਧਾਣੀ ‘ਚ ਨਜ਼ਰ ਆਉਣਗੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment