Advertisment

ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ 

author-image
By Shaminder
New Update
ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ 
Advertisment
ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੀ ਰਿਲੇਸ਼ਨਸ਼ਿਪ ਕਾਫੀ ਸਮੇਂ ਤੋਂ ਚਰਚਾ 'ਚ ਹੈ । ਨੇਹਾ ਦੇ ਫੈਨਸ ਨੂੰ ਉਮੀਦ ਸੀ ਕਿ ਇਸ ਵਾਰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ । ਪਰ ਅਜਿਹਾ ਹੋਇਆ ਨਹੀਂ । ਹਰ ਸਮੇਂ ਖਿੜੀ ਰਹਿਣ ਵਾਲੀ ਨੇਹਾ ਕੱਕੜ ਦਾ ਚਿਹਰਾ ਮੁਰਝਾ ਚੁੱਕਿਆ ਹੈ ਅਤੇ ਉਨ੍ਹਾਂ ਨੇ ਆਪਣੀ ਸਟੋਰੀ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸੀ । ਹੋਰ ਵੇਖੋ  : ਨੁਪੂਰ ਸਿੱਧੂ ਨਰਾਇਣ ਦੇ ਗੀਤ ‘ਵੰਝਲੀ’ ਦਾ 17 ਦਸੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ
Advertisment
neha kakkar nikle currant. neha kakkar nikle currant. ਨੇਹਾ ਕੱਕੜ ਨੇ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਆਪਣੇ ਇੰਸਟਾਗ੍ਰਾਮ 'ਤੇ ਪਾਏ ਅਤੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ । ਨੇਹਾ ਕੱਕੜ ਨੇ ਲਿਖਿਆ ਕਿ ਮੈਨੂੰ ਨਹੀਂ ਸੀ ਪਤਾ ਕਿ ਦੁਨੀਆ 'ਚ ਏਨੇ ਬੁਰੇ ਲੋਕ ਵੀ ਰਹਿੰਦੇ ਨੇ ।ਮੈਂ ਜਾਣਦੀ ਹਾਂ ਕਿ ਮੈਂ ਇੱਕ ਸੈਲੀਬਰੇਟੀ ਹਾਂ ਅਤੇ ਮੈਨੂੰ ਇਹ ਸਭ ਨਹੀਂ ਲਿਖਣਾ ਚਾਹੀਦਾ ਪਰ ਇਸ ਦੇ ਨਾਲ ਮੈਂ ਇੱਕ ਇਨਸਾਨ ਵੀ ਹਾਂ । publive-image ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਪੋਸਟਾਂ ਸ਼ੇਅਰ ਕੀਤੀਆਂ ਨੇ ।ਤੁਹਾਨੂੰ ਦੱਸ ਦਈਏ ਕਿ ਇੰਡੀਅਨ ਆਈਡਲ ਦੇ ਮੰਚ 'ਤੇ ਹਿਮਾਂਸ਼ ਕੋਹਲੀ ਨੇ ਨੇਹਾ ਨੂੰ ਸਰਪਰਾਈਜ਼ ਦਿੱਤਾ ਸੀ ਅਤੇ ਦੋਨਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਸਾਰੀ ਦੁਨੀਆ ਦੇ ਸਾਹਮਣੇ ਕਬੂਲ ਕੀਤਾ ਸੀ । publive-image ਪਰ ਫਿਲਹਾਲ ਦੋਨਾਂ ਦਰਮਿਆਨ ਦੂਰੀ ਆ ਚੁੱਕੀ ਹੈ ਜਿਨ੍ਹਾਂ ਦਾ ਸਬੂਤ ਨੇਹਾ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਹ ਜਾਣਕਾਰੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment