ਗਾਇਕਾ ਨੇਹਾ ਕੱਕੜ ਦੀ ਇਸ ਹਰਕਤ ਨੇ ਕੀਤਾ ਸਭ ਨੂੰ ਹੈਰਾਨ, ਹੱਸ-ਹੱਸ ਦੂਹਰੇ ਹੋਏ ਲੋਕ, ਦੇਖੋ ਵੀਡਿਓ 

written by Rupinder Kaler | January 08, 2019

ਗਾਇਕਾ ਨੇਹਾ ਕੱਕੜ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ ਵਿੱਚ ਸੀ ਪਰ ਹੁਣ ਲੱਗਦਾ ਹੈ ਕਿ ਉਹ ਇਸ ਤੋਂ ਬਾਹਰ ਆ ਗਈ ਹੈ । ਜਿਸ ਦਾ ਸਬੂਤ ਉਹਨਾਂ ਵੱਲੋਂ ਸ਼ੇਅਰ ਕੀਤੀ ਉਹਨਾਂ ਦੀ ਵੀਡਿਓ ਤੋਂ ਮਿਲ ਜਾਂਦਾ ਹੈ । ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਗਿਆ ਹੈ । ਜਿਸ ਵਿੱਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ ।

Neha Kakkar Neha Kakkar

ਇਹ ਵੀਡਿਓ ਨੇਹਾ ਕੱਕੜ ਦੇ ਫੋਟੋ ਸ਼ੂਟ ਦਾ ਹੈ । ਜਿਸ ਵਿੱਚ ਉਹ ਪਹਿਲਾ ਤਸਵੀਰਾਂ ਲਈ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸ ਫੋਟੋ ਸ਼ੂਟ ਦੇ ਪੈਕਅੱਪ ਹੁੰਦੇ ਹੀ ਨੇਹਾ ਕੱਕੜ ਆਪਣੀ ਡ੍ਰੈੱਸ ਲਾਹ ਦਿੰਦੀ ਹੈ । ਦਰਅਸਲ ਨੇਹਾ ਨੇ ਆਪਣੀ ਡ੍ਰੈਸ ਥੱਲੇ ਪੈਂਟ ਪਾਈ ਹੁੰਦੀ ਹੈ । ਜਿਸ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ । ਨੇਹਾ ਦੀ ਇਸ ਹਰਕਤ ਨੂੰ ਦੇਖ ਕੇ ਹਰ ਕੋਈ ਹੱਸਣ ਲੱਗ ਜਾਂਦਾ ਹੈ ਇੱਥੋਂ ਤੱਕ ਕਿ ਨੇਹਾ ਵੀ ਖੂਬ ਇਨਜੁਆਏ ਕਰਦੀ ਹੈ ।

Neha Kakkar Neha Kakkar

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਦਾ ਹਿਮਾਂਸ਼ ਕੋਹਲੀ ਦੇ ਨਾਲ ਅਫੇਅਰ ਸੀ । ਪਰ ਦੋਹਾਂ ਦਾ ਇਹ ਰਿਸ਼ਤਾ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਜਿਸ ਦੀ ਵਜ੍ਹਾ ਕਰਕੇ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ।

[embed]https://www.instagram.com/p/BsXJDm7nIIu/[/embed]

You may also like