ਹਰ ਇੱਕ ਦਾ ਦਿਲ ਜਿੱਤ ਰਿਹਾ ਹੈ ਗਾਇਕ ਨਿੰਜਾ ਦਾ ਨਵਾਂ ਗੀਤ ‘Satane Lage Ho’, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | February 12, 2021

ਪੰਜਾਬੀ ਗਾਇਕ ਨਿੰਜਾ ਆਪਣੇ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਹ ਦਿਲ ਦੇ ਦਰਦਾਂ ਨੂੰ ਉਹ ਆਪਣੇ ਨਵੇਂ ਸੈਡ ਸੌਂਗ ‘ਸਤਾਨੇ ਲਗੇ ਹੋ’ (Satane Lage ho) ‘ਚ ਪੇਸ਼ ਕਰ ਰਹੇ ਨੇ ।

inside image of satane lage ho song

ਹੋਰ ਪੜ੍ਹੋ : ਧੀ ਰੋਜਸ ਕੌਰ ਨੇ ਕੀਤੀ ਪਾਪਾ ਜੱਸੀ ਗਿੱਲ ਦੇ ਸਿਰ ਦੀ ਮਾਲਿਸ਼, ਹਰ ਇੱਕ ਨੂੰ ਪਸੰਦ ਆ ਰਿਹਾ ਪਿਓ-ਧੀ ਦਾ ਇਹ ਅੰਦਾਜ਼,ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

ਜੀ ਹਾਂ ਇਸ ਗੀਤ ਦੇ ਨਾਲ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਦਾ ਆਗਾਜ਼ ਕੀਤਾ ਹੈ । ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ‘ਸਤਾਨੇ ਲਗੇ ਹੋ’ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ninja and ruhi singh

ਇਸ ਗੀਤ ਦੇ ਬੋਲ Karam ਨੇ ਲਿਖੇ ਨੇ ਤੇ ਮਿਊਜ਼ਿਕ Gaurav Dev & Kartik Dev ਨੇ ਦਿੱਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨਿੰਜਾ, ਰੂਹੀ ਸਿੰਘ, ਪਰਦੀਪ ਮਲਕ ਤੇ ਦੀਪਕ ਵਰਮਾ । ਗਾਣੇ ਦਾ ਸ਼ਾਨਦਾਰ ਵੀਡੀਓ Pankaj Batra ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਵੀ ਨੇ ।

image of ninja latest song satane lage ho on trending

You may also like