ਅੱਜ ਹੈ ਨਿਸ਼ਾ ਬਾਨੋ ਦੀ ਭਤੀਜੀ ਦਾ ਜਨਮ ਦਿਨ, ਭਤੀਜੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ

Reported by: PTC Punjabi Desk | Edited by: Shaminder  |  August 25th 2020 09:57 AM |  Updated: August 25th 2020 10:00 AM

ਅੱਜ ਹੈ ਨਿਸ਼ਾ ਬਾਨੋ ਦੀ ਭਤੀਜੀ ਦਾ ਜਨਮ ਦਿਨ, ਭਤੀਜੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫੋਟੋ ਨੂੰ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਉਹ ਆਪਣੀ ਭਤੀਜੀ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੀ ਭਤੀਜੀ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਲਿਖਿਆ ਕਿ ‘ਅੱਜ ਮੇਰੀ ਪਿਆਰੀ ਜਿਹੀ ਭਤੀਜੀ ਤੱਬੂ ਦਾ ਅੱਜ ਜਨਮ ਦਿਨ ਹੈ । ਰੱਬ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ ਆਮੀਨ ।ਕਰੋ ਜੀ ਸਾਰੇ ਵਿਸ਼, ਹੈਪੀ ਬਰਥਡੇ ਤੱਬੂ, ਲਵ ਯੂ ।

https://www.instagram.com/p/CESGiSShUhr/

ਨਿਸ਼ਾ ਬਾਨੋ ਦੀ ਭਤੀਜੀ ਦੇ ਜਨਮ ਦਿਨ ‘ਤੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਫਿਲਮਾਂ ‘ਚ ਨਿਭਾਏ ਹਨ ।

https://www.instagram.com/p/CEQ6wplBSNv/

ਭਾਵੇਂ ਉੇਹ ਸੰਜੀਦਾ ਕਿਰਦਾਰ ਹੋਣ ਜਾਂ ਹਲਕੀ ਫੁਲਕੀ ਕਮੇਡੀ ਹੋਵੇ । ਨਿਸ਼ਾ ਬਾਨੋ ਦਾ ਜਨਮ ਮਾਨਸਾ ‘ਚ ਹੋਇਆ ਸੀ ਅਤੇ ਉਹ ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਗਾਇਕਾ ਵੀ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network