Advertisment

ਇਸ ਤਸਵੀਰ ‘ਚ ਛੁਪੇ ਹੋਏ ਨੇ ਬੱਬੂ ਮਾਨ, ਜੇ ਤੁਸੀਂ ਪਹਿਚਾਣਿਆ ਲਿਆ ਹੈ ਤਾਂ ਕਮੈਂਟ ਕਰਕੇ ਦੱਸੋ ਕਿਹੜੇ ਨੇ?

author-image
By Lajwinder kaur
New Update
ਇਸ ਤਸਵੀਰ ‘ਚ ਛੁਪੇ ਹੋਏ ਨੇ ਬੱਬੂ ਮਾਨ, ਜੇ ਤੁਸੀਂ ਪਹਿਚਾਣਿਆ ਲਿਆ ਹੈ ਤਾਂ ਕਮੈਂਟ ਕਰਕੇ ਦੱਸੋ ਕਿਹੜੇ ਨੇ?
Advertisment
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਫੈਨ ਫਾਲੋਵਿੰਗ ਦਾ ਦਾਇਰਾ ਬਹੁਤ ਵੱਡਾ ਹੈ। ਬੱਬੂ ਮਾਨ ਦੇ ਚਾਹੁਣ ਵਾਲੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੰਬੀ-ਲੰਬੀ ਕਤਰਾਂ ‘ਚ ਖੜੇ ਨਜ਼ਰ ਆਉਂਦੇ ਨੇ । ਬੱਬੂ ਮਾਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅਜਿਹੇ ‘ਚ ਉਨ੍ਹਾਂ ਦਾ ਇੱਕ ਪੁਰਾਣਾ ਫੋਟੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜੀ ਹਾਂ ਇਸ ਤਸਵੀਰ ‘ਚ ਉਹ ਆਪਣੇ ਕਾਲਜ ਦੇ ਭੰਗੜੇ ਵਾਲੇ ਗਰੁੱਪ ਦੇ ਨਾਲ ਦਿਖਾਈ ਦੇ ਰਹੇ ਨੇ । ਉਹ ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਨੇ ।
 
View this post on Instagram
 

DSO MAAN SAAB KITHA NA FANS❤️LOVE #babbu_maan_fans_only #bmfonly #king #babbumaan #babbumaaninsta #khantwalamaan #maansaab #babbumaanfan #babbumaanlover #bhagwantmann #babbumaan_fans1 #activeuser2k18 #activeuser2k19 #badshah #badboy #babbumaanlive #babbumaanfanclub #merijaanbabbumaan #khant #beimaan #weekend #thebabbumaanstore #sarya #fanlove #banjara #houselovers #10yearchallange #bike #babbumaan_fans1 #garrysandhu @babbumaaninsta @babbu_maan_fans_only @ptc.network ❤ ਜੇਕਰ ਤੂਹਾਨੁੰ ਸਾਡਾ ਪੇਜ ਵਧਿਆ ਲਗੀਆ ਤਾ FOLLOW ਅਤੇ SHARE ਜਰੂਰ ਕਰੋ... ❤@babbu_maan_fans_only

A post shared by ♠️ʙᴀʙʙᴜ_ᴍᴀᴀɴ_ғᴀɴꜱ_ᴏɴʟʏ♠️ (@babbu_maan_fans_only) on

Advertisment
ਇਹ ਫੋਟੋ ਉਨ੍ਹਾਂ ਦੇ ਫੈਨ ਪੇਜ਼ ਵੱਲੋਂ ਪਾਈ ਗਈ ਹੈ ਤੇ ਬੱਬੂ ਮਾਨ ਦੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਪਹਿਚਾਨਣ ਦੀ ਕੋਸ਼ਿਸ ਕਰ ਰਹੇ ਨੇ । ਇਸ ਤਸਵੀਰ ‘ਚ ਬਹੁਤ ਹੀ ਮੁਸ਼ਕਿਲ ਦੇ ਨਾਲ ਬੱਬੂ ਮਾਨ ਨੂੰ ਪਹਿਚਾਣਿਆ ਜਾ ਸਕਦਾ ਹੈ । ਤੁਸੀਂ ਵੀ ਕਮੈਂਟਸ ਕਰਕੇ ਦੱਸੋ ਕਿ ਇਸ ਭੰਗੜੇ ਵਾਲੇ ਮੁੰਡਿਆਂ ‘ਚ ਕੌਣ ਹੈ ਤੁਹਾਡਾ ਪਸੰਦੀਦਾ ਗਾਇਕ ਬੱਬੂ ਮਾਨ ।
 
View this post on Instagram
 

Alvida..

A post shared by Babbu Maan (@babbumaaninsta) on

ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਸੁੱਚਾ ਸੂਰਮਾ’ ਟਾਈਟਲ ਦੇ ਹੇਠ ਤਿਆਰ ਹੋਈ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਉਨ੍ਹਾਂ ਦੇ ਫੈਨਜ ਵੱਲੋ ਬਹੁਤ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ।
 
View this post on Instagram
 

A post shared by Babbu Maan (@babbumaaninsta) on

Advertisment

Stay updated with the latest news headlines.

Follow us:
Advertisment
Advertisment
Latest Stories
Advertisment