ਬਿਮਾਰ ਹੋਣ ਦੇ ਬਾਵਜੂਦ ਆਪਣੇ ਪਰਿਵਾਰ ਦੇ ਲਈ ਖਾਣਾ ਬਣਾ ਰਹੀ ਮਹਿਲਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ

written by Shaminder | May 24, 2021

ਮਾਂ ਦੇ ਪੈਰਾਂ ‘ਚ ਜੰਨਤ ਦਾ ਵਾਸ ਹੁੰਦਾ ਹੈ । ਮਾਂ ਭਾਵੇਂ ਖੁਦ ਕਿੰਨੀ ਵੀ ਤਕਲੀਫ ‘ਚ ਕਿਉੇਂ ਨਾਂ ਹੋਵੇ ਉਹ ਹਰ ਪ੍ਰੇਸ਼ਾਨੀ ਨੂੰ ਭੁੱਲ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।ਜਿਸ ‘ਚ ਇੱਕ ਮਾਂ ਜਿਸ ਦੇ ਮੂੰਹ ‘ਤੇ ਆਕਸੀਜਨ ਲੱਗੀ ਹੋਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਪਰਿਵਾਰ ਦੇ ਲਈ ਖਾਣਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । Corona ਹੋਰ ਪੜ੍ਹੋ : ਹੇਮਾ ਮਾਲਿਨੀ ਦੀਆਂ ਬੇਟੀਆਂ ਦੇ ਵਿਆਹ ਵਿੱਚ ਸ਼ਾਮਿਲ ਨਹੀਂ ਹੋਏ ਸਨ ਸੰਨੀ ਤੇ ਬੌਬੀ ਦਿਓਲ, ਇਹ ਸੀ ਵਜ੍ਹਾ 
Women Pic Viral ਹਾਲਾਂਕਿ ਇਹ ਮਹਿਲਾ ਸਾਹ ਵੀ ਮਸ਼ੀਨ ਦੇ ਨਾਲ ਲੈ ਰਹੀ ਹੈ । ਫੋਟੋ ਦੇ ਨਾਲ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ‘ਬਿਨਾਂ ਕਿਸੇ ਸ਼ਰਤ ਦੇ ਪਿਆਰ ਮਾਂ ਦੀ ਡਿਊੇਟੀ ਕਦੇ ਵੀ ਆਫ ਨਹੀਂ ਹੁੰਦੀ ਹੈ’। ਇਸ ਤਸਵੀਰ ‘ਤੇ ਸੋਸ਼ਲ ਮੀਡੀਆ ‘ਤੇ ਖੂਬ ਰਿਐਕਸ਼ਨ ਆ ਰਹੇ ਹਨ । ਹਾਲਾਂਕਿ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਇਹ ਤਸਵੀਰ ਫੇਕ ਹੈ ਜਾਂ ਵਾਕਏ ਹੀ ਇਸ ਮਹਿਲਾ ਨੂੰ ਮਜਬੂਰਨ ਖੁਦ ਖਾਣਾ ਬਨਾਉਣਾ ਪੈ ਰਿਹਾ ਹੈ ।  

0 Comments
0

You may also like