'ਸ਼ੋਲੇ' ਫ਼ਿਲਮ ਦੇ ਸਾਂਭਾ ਦੀ ਧੀ ਦੀ ਖ਼ੂਬਸੂਰਤੀ ਅੱਗੇ ਫਿੱਕੀਆਂ ਨੇ ਬਾਲੀਵੁੱਡ ਦੀਆਂ ਹੀਰੋਇਨਾਂ ਵੀ, ਤਸਵੀਰਾਂ ਦੇਖ ਕੇ ਹਰ ਕੋਈ ਕਰ ਰਿਹਾ ਹੈ ਤਾਰੀਫ

written by Lajwinder kaur | July 11, 2022

ਸ਼ੋਲੇ ਫਿਲਮ ਸਾਲ 1975 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਸਾਰੇ ਕਿਰਦਾਰਾਂ ਨੇ ਸਾਲਾਂਬੱਧੀ ਆਪਣੀ ਖਾਸ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਫਿਲਮ 'ਚ ਕੁਝ ਅਜਿਹੇ ਕਿਰਦਾਰ ਵੀ ਸਨ ਜੋ ਮੁੱਖ ਭੂਮਿਕਾ 'ਚ ਨਹੀਂ ਸਨ ਪਰ ਜੇਕਰ ਉਹ ਨਾ ਹੁੰਦੇ ਤਾਂ ਫਿਲਮ ਦੀ ਕਹਾਣੀ ਅਧੂਰੀ ਰਹਿ ਜਾਣੀ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ, ਦੁਬਈ ‘ਚ ਇਨ੍ਹਾਂ ਬੱਚੀਆਂ ਨੇ ‘ਮਾਂ ਤੁਝੇ ਸਲਾਮ ਗੀਤ’ ਗਾ ਕੇ ਏ.ਆਰ ਰਹਿਮਾਨ ਨੂੰ ਦਿੱਤਾ ਸੀ ਖ਼ਾਸ ਮਾਣ

Sholay's Sambha late Mac Mohan with daughter pic

ਇਹ ਕੋਈ ਹੋਰ ਨਹੀਂ ਸਗੋਂ ਗੱਬਰ ਦਾ ਖਾਸ ਦੋਸਤ ਸਾਂਭਾ ਸੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਸਾਂਭਾ ਦਾ ਕਿਰਦਾਰ ਮੈਕ ਮੋਹਨ ਨੇ ਨਿਭਾਇਆ ਸੀ, ਉਸਦੇ ਕਈ ਡਾਇਲਾਗ ਅੱਜ ਵੀ ਮਸ਼ਹੂਰ ਹਨ। ਤੁਹਾਨੂੰ ਦੱਸ ਦੇਈਏ ਕਿ ਮੈਕ ਮੋਹਨ ਦੀ ਬੇਟੀ ਵਿਨਤੀ ਵੀ ਕਾਫੀ ਮਸ਼ਹੂਰ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

inside image of vinati pic

ਸ਼ੋਲੇ ਦੇ ਸਾਂਭਾ ਯਾਨੀ ਮੈਕ ਮੋਹਨ ਦੀਆਂ ਦੋ ਧੀਆਂ ਹਨ, ਇੱਕ ਦਾ ਨਾਂ ਮੰਜਰੀ ਅਤੇ ਦੂਜੀ ਦਾ ਨਾਂ ਵਿਨਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੈਕ ਮੋਹਨ ਦੀ ਛੋਟੀ ਬੇਟੀ ਵਿਨਾਤੀ ਕਾਫੀ ਸਟਾਈਲਿਸ਼ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕਦੇ ਉਹ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤਾਂ ਕਦੇ ਸਮੁੰਦਰ ਕਿਨਾਰੇ ਖੜ੍ਹੀ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।

image of sholay's sambha's daughter

ਵਿਨਤੀ ਦੀਆਂ ਤਸਵੀਰਾਂ ਦੇਖ ਕੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਕੀ ਗੱਲ ਹੈ, ਬਾਲੀਵੁੱਡ ਦੀਆਂ ਹੀਰੋਇਨਾਂ ਵੀ ਤੁਹਾਡੇ ਸਾਹਮਣੇ ਫੇਲ ਹੋ ਗਈਆਂ ਹਨ, ਉਥੇ ਹੀ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਹਾਡਾ ਹਰ ਸਟਾਈਲ ਯੂਨੀਕ ਹੈ, ਇੰਨਾ ਪਰਫੈਕਟ ਪੋਜ਼। ਤੁਹਾਨੂੰ ਦੱਸ ਦੇਈਏ ਕਿ ਵਿਨਤੀ ਇੱਕ ਅਦਾਕਾਰਾ ਦੇ ਨਾਲ-ਨਾਲ ਇੱਕ ਨਿਰਮਾਤਾ ਅਤੇ ਸਕ੍ਰੀਨ ਲੇਖਕ ਵੀ ਹੈ। ਵਿਨਤੀ ਅਕਸਰ ਹੀ ਆਪਣੇ ਮਰਹੂਮ ਪਿਤਾ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ।

 

View this post on Instagram

 

A post shared by Vinati Makijany (@vinatimak)

 

View this post on Instagram

 

A post shared by Vinati Makijany (@vinatimak)

You may also like