ਗਿੱਲ ਹਰਦੀਪ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਧੱਕ
ਇਹ ਜੱਟ ਹੁਣ ਸਧਾਰਣ ਨਹੀਂ ਰਹੇ ਅਤੇ ਨਾਂ ਹੀ ਦੇਸੀ ਰਿਹਾ ਹੈ ਕਿਉਂਕਿ ਜਿਸ ਜੱਟ ਨੂੰ ਉਹ ਦੇਸੀ ਦੇਸੀ ਕਹਿੰਦੇ ਸਨ ਉਹ ਹੁਣ ਸਭ ਨੂੰ ਮਾਤ ਦੇ ਰਿਹਾ ਹੈ । ਗਿੱਲ ਹਰਦੀਪ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।
https://www.instagram.com/p/B55jB5UFngO/
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।