Advertisment

ਚਲਦੇ ਸ਼ੋਅ 'ਚ ਫੁੱਟ-ਫੁੱਟ ਰੋਈ ਨੇਹਾ ਕੱਕੜ, ਕੀ ਬ੍ਰੇਕਅਪ ਹੈ ਹੰਝੂਆਂ ਦਾ ਕਾਰਨ !  ਦੇਖੋ ਵੀਡਿਓ  

author-image
By Rupinder Kaler
New Update
ਚਲਦੇ ਸ਼ੋਅ 'ਚ ਫੁੱਟ-ਫੁੱਟ ਰੋਈ ਨੇਹਾ ਕੱਕੜ, ਕੀ ਬ੍ਰੇਕਅਪ ਹੈ ਹੰਝੂਆਂ ਦਾ ਕਾਰਨ !  ਦੇਖੋ ਵੀਡਿਓ  
Advertisment
ਗਾਇਕ ਨੇਹਾ ਕੱਕੜ ਆਪਣੇ ਬ੍ਰੇਕਅਪ ਦੇ ਦੁੱਖ ਤੋਂ ਹਾਲੇ ਵੀ ਉਭਰ ਨਹੀਂ ਸਕੀ ਜਿਸ ਦਾ ਸਬੂਤ ਉਸ ਵੀਡਿਓ ਤੋਂ ਮਿਲ ਜਾਂਦਾ ਹੈ ਜਿਸ ਵਿੱਚ ਉਹ ਇੱਕ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਫੁੱਟ ਫੁੱਟ ਕੇ ਰੋ ਪੈਦੀਂ ਹੈ । ਖਬਰਾਂ ਦੀ ਮੰਨੀਏ ਤਾਂ ਨੇਹਾ ਕੱਕੜ ਉਦੋਂ ਰੋ ਪਈ ਜਦੋਂ ਨੇਹਾ ਨੇ ਇੱਕ ਇਮੋਸ਼ਨਲ ਗਾਣੇ ਤੇ ਇੱਕ ਪ੍ਰਤੀਭਾਗੀ ਨੂੰ ਡਾਂਸ ਕਰਦੇ ਹੋਏ ਦੇਖਿਆ । ਜਿਸ ਗਾਣੇ ਤੇ ਪ੍ਰਫਾਰਮੈਂਸ ਦਿੱਤੀ ਜਾ ਰਹੀ ਸੀ ਉਹ ਗਾਣਾ ਸੀ ਤੁਜੇ ਚਾਹਾ ਰੱਬ ਸੇ ਬੀ ਜ਼ਿਆਦਾ । Neha Kakkar Gets Emotional On Reality Show, Watch Video Neha Kakkar Gets Emotional On Reality Show, Watch Video ਨੇਹਾ ਦੀ ਇਹ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ । ਇਹ ਪਹਿਲਾ ਮੌਕਾ ਨਹੀਂ ਜਦੋਂ ਨੇਹਾ ਕਿਸੇ ਸ਼ੋਅ ਦੌਰਾਨ ਰੋਈ ਹੋਵੇ। ਇਸ ਤੋਂ ਪਹਿਲਾਂ ਉਹ ਇੰਡੀਅਨ ਆਈਡਲ ਸ਼ੋਅ ਦੌਰਾਨ ਰੋਈ ਸੀ ਜਦੋਂ ਇਮੋਸ਼ਨਲ ਗਾਣੇ ਤੇ ਕਿਸੇ ਨੇ ਪ੍ਰਫਾਰਮੈਂਸ ਦਿੱਤੀ ਸੀ । https://www.instagram.com/p/Bt3Kgi-FpeY/?utm_source=ig_embed ਸੋ ਜਿਸ ਤਰ੍ਹਾਂ ਨੇਹਾ ਕੱਕੜ ਰੋ ਰਹੀ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਨੇਹਾ ਆਪਣੇ ਬ੍ਰੇਕਅੱਪ ਦੇ ਦੁੱਖ ਤੋਂ ਹਾਲੇ ਉਭਰੀ ਨਹੀਂ ਇਸੇ ਲਈ ਉਸ ਦੇ ਦਿਲ ਦਾ ਦਰਦ ਅੱਖਾਂ 'ਚ ਹੰਝੁ ਬਣਕੇ ਉਭਰ ਆਉਂਦਾ ਹੈ ।
#neha-kakkar
Advertisment

Stay updated with the latest news headlines.

Follow us:
Advertisment
Advertisment
Latest Stories
Advertisment