ਪ੍ਰੀਤ ਹਰਪਾਲ ਦੇ ਫੈਨਸ ਲਈ ਇਕ ਖੁਸ਼ਖਬਰੀ

Written by  PTC Buzz   |  November 21st 2017 03:50 PM  |  Updated: November 21st 2017 03:50 PM

ਪ੍ਰੀਤ ਹਰਪਾਲ ਦੇ ਫੈਨਸ ਲਈ ਇਕ ਖੁਸ਼ਖਬਰੀ

ਜਿੰਨਾ ਦੇ ਮਾਪੇ ਕਹਿੰਦੇ ਸੀ ਜੱਜ ਬਣਨਾ ਪਰ ਉਹ ਕਈ ਵਾਰੀ ਹਵਾਲਾਤ ਗਏ ਹੋਏ ਨੇ, ਤੇ ਹੁਣ ਜਲਦ ਹੀ ਕੁਝ ਨਵਾਂ ਲੈ ਕੇ ਆ ਰਹੇ ਨੇ |

ਅਰੇ ਜਨਾਬ ਅਸੀਂ ਗੱਲ ਕਰ ਰਹੇ ਹਾਂ ਬੜੇ ਹੀ ਮਸ਼ਹੂਰ ਕਲਾਕਾਰ ਪ੍ਰੀਤ ਹਰਪਾਲ ਦੀ | ਪ੍ਰੀਤ ਹਰਪਾਲ ਦਾ ਇਕ ਬੜਾ ਹੀ ਘੈਂਟ ਜਿਹਾ ਗੀਤ ਜਲਦ ਹੀ ਤੁਹਾਨੂੰ ਸਾਰਿਆਂ ਨੂੰ ਸੁਨਣ ਤੇ ਵੇਖਣ ਨੂੰ ਮਿਲੇਗਾ | ਗੀਤ ਦੇ ਨਾਂ ਦਾ ਤਾਂ ਹੱਲੇ ਖੁਲਾਸਾ ਨਹੀਂ ਹੋਇਆ ਹੈ ਪਰ ਇੰਨ੍ਹਾਂ ਜਰੂਰ ਪਤਾ ਲਗਾ ਹੈ ਕੀ ਪ੍ਰੀਤ ਹਰਪਾਲ Preet Harpal ਦੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਬੜੇ ਹੀ ਸ਼ਾਨਦਾਰ ਮਿਊਜ਼ਿਕ ਨਿਰਦੇਸ਼ਕ ਡੀ ਜੇ ਫਲੋ ਨੇ ਤੇ ਇਸ ਗੀਤ ਦਾ ਵੀਡੀਓ ਸ਼ੂਟ ਕਿੱਤਾ ਹੈ ਬੜੇ ਹੀ ਪ੍ਰਤਿਭਾਵਾਨ ਵੀਡੀਓ ਨਿਰਦੇਸ਼ਕ ਸੁਖ ਸੰਘੇੜਾ Sukh Sanghera ਨੇ | ਇਸ ਕਰਕੇ ਗੀਤ ਦੀ ਸ਼ੂਟਿੰਗ ਅਜੇ ਖਤਮ ਹੀ ਹੋਈ ਹੈ | ਹੁਣ ਇੰਤਜ਼ਾਰ ਹੈ ਤੇ ਸਿਰਫ ਗੀਤ ਦੇ ਰਿਲੀਜ਼ ਹੋਣ ਦਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network