ਜਦੋਂ ਯੁਵਿਕਾ ਚੌਧਰੀ ਹੋਈ ਰੋਮਾਂਟਿਕ ਅਤੇ ਪ੍ਰਿੰਸ ਨਰੂਲਾ ਨੂੰ ਕਿਹਾ 'ਤੁਮ ਨਹੀਂ ਸਮਝੋਗੇ' ,ਵੀਡੀਓ ਵਾਇਰਲ

Written by  Shaminder   |  May 09th 2019 05:26 PM  |  Updated: May 09th 2019 05:26 PM

ਜਦੋਂ ਯੁਵਿਕਾ ਚੌਧਰੀ ਹੋਈ ਰੋਮਾਂਟਿਕ ਅਤੇ ਪ੍ਰਿੰਸ ਨਰੂਲਾ ਨੂੰ ਕਿਹਾ 'ਤੁਮ ਨਹੀਂ ਸਮਝੋਗੇ' ,ਵੀਡੀਓ ਵਾਇਰਲ

ਯੁਵਿਕਾ ਅਤੇ ਪ੍ਰਿੰਸ ਨਰੂਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਦੋਵੇਂ ਜਣੇ ਬਹੁਤ ਹੀ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ । ਦੋਵੇਂ ਫ਼ਿਲਮ ਕੁਛ-ਕੁਛ ਹੋਤਾ ਹੈ ਤੇ ਟਿਕਟਾਕ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦੋਵੇਂ ਇਸ ਫ਼ਿਲਮ ਦੇ ਗੀਤ ਕੁਛ-ਕੁਛ ਹੋਤਾ 'ਤੇ ਟਿਕਟਾਕ ਕਰ ਰਹੇ ਹਨ ।

ਹੋਰ ਵੇਖੋ :ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ ‘ਤੇ ਡਾਂਸ , ਵੇਖੋ ਵੀਡਿਓ

https://www.instagram.com/p/BxPC74pFQ94/

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਵਿਆਹ ਬੀਤੇ ਸਾਲ ਅਕਤੂਬਰ 'ਚ ਹੋਇਆ ਸੀ ।ਦੋਨਾਂ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ ਨਾਲ ਹੋਇਆ ਸੀ ।ਦੱਸ ਦਈਏ ਕਿ ਬੀਤੇ ਸਾਲ ਅਕਤੂਬਰ ਨੂੰ ਦੋਨਾਂ ਦਾ ਵਿਆਹ ਹੋਇਆ ਸੀ ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ।

https://www.instagram.com/p/Bu80PqgFmMd/

ਵਿਆਹ 'ਚ ਸੋਹੇਲ ਖਾਨ,ਇਰਫਾਨ ਪਠਾਣ ,ਤੱਬੂ,ਪ੍ਰਿਆਂਕ ਸ਼ਰਮਾ ,ਤੱਬੂ ਸਣੇ ਕਈ ਹਸਤੀਆਂ ਪਹੁੰਚੀਆਂ ਸਨ । ਹੁਣ ਇਸ ਜੋੜੇ ਦੀ ਰਿਸੈਪਸ਼ਨ ਚੰਡੀਗੜ 'ਚ ਇੱਕੀ ਅਕਤੂਬਰ ਨੂੰ ਹੋਈ ਸੀ । ਦੱਸ ਦਈਏ ਕਿ ਪ੍ਰਿੰਸ ਨਰੂਲਾ ਅਤੇ ਯਿਵਕਾ ਦੀ ਦੋਸਤੀ ਬਿਗ ਬੌਸ ਸ਼ੋਅ ਦੇ ਦੌਰਾਨ ਹੋਈ ਸੀ ਅਤੇ ਦੋਨਾਂ ਦਰਮਿਆਨ ਪਿਆਰ ਹੋਇਆ ਅਤੇ ਇਹ ਪਿਆਰ ਪਰਵਾਨ ਚੜਿਆ । ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network