ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਨੂੰ ਐਕਸ ਗਰਲ ਫਰੈਂਡ ਨਾਲ ਗੱਲ ਕਰਦੇ ਹੋਏ ਫੜਿਆ, ਪ੍ਰਿਯੰਕਾ ਨੇ ਕੀਤੀ ਇਹ ਕਾਰਵਾਈ ….!

Written by  Rupinder Kaler   |  March 14th 2019 06:16 PM  |  Updated: March 14th 2019 06:17 PM

ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਨੂੰ ਐਕਸ ਗਰਲ ਫਰੈਂਡ ਨਾਲ ਗੱਲ ਕਰਦੇ ਹੋਏ ਫੜਿਆ, ਪ੍ਰਿਯੰਕਾ ਨੇ ਕੀਤੀ ਇਹ ਕਾਰਵਾਈ ….!

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਹਾਟ ਜੋੜੀ ਬਣੀ ਹੋਈ ਹੈ । ਹਾਲ ਹੀ ਵਿੱਚ ਨਿਕ ਨੇ ਪ੍ਰਿਯੰਕਾ ਨੂੰ ਕਾਰ ਗਿਫਟ ਕੀਤੀ ਹੈ । ਪਰ ਇਸ ਸਭ ਦੇ ਚਲਦੇ ਇਹ ਜੋੜੀ ਇਕ ਵਾਰ ਫਿਰ ਖਬਰਾਂ ਵਿੱਚ ਹੈ ਕਿਉਂਕਿ ਪ੍ਰਿਯੰਕਾਂ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਨਿਕ ਆਪਣੀ ਐਕਸ ਗਰਲਫ੍ਰੈਂਡ ਨਾਲ ਫੋਨ ਤੇ ਗੱਲਾਂ ਕਰਦੇ ਹਨ । ਇਹ ਖ਼ਬਰ ਬਾਰੇ ਜਦੋਂ ਪ੍ਰਿਯੰਕਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਰੀਐਕਸ਼ਨ ਦਿੱਤਾ ਕਿ ਪ੍ਰਿਯੰਕਾ ਦੀ ਗੱਲ ਸੁਣਕੇ ਨਿਕ ਦੀ ਐਕਸ ਗਰਲ ਫ੍ਰੈਂਡ ਮਾਈਲੀ ਵੀ ਹੈਰਾਨ ਰਹਿ ਗਈ ਹੋਵੇਗੀ ।

https://www.instagram.com/p/Bu7YQKkl_Wf/

ਦਰਅਸਲ ਮਾਈਲੀ ਨੇ ਨਿਕ ਨੂੰ ਇੱਕ ਪੁਰਾਣੀ ਤਸਵੀਰ ਭੇਜੀ ਸੀ । ਇਸ ਤਸਵੀਰ ਵਿੱਚ ਮਾਈਲੀ ਦੇ ਨਾਲ ਉਸ ਦੀ ਛੋਟੀ ਭੈਣ ਵੀ ਨਜ਼ਰ ਆ ਰਹੀ ਹੈ । ਇਸ ਤਸਵੀਰ ਵਿੱਚ ਮਾਈਲੀ ਨੇ ਜੋਨਸ ਬ੍ਰਦਰ ਦੀ ਟੀ ਸ਼ਰਟ ਪਾਈ ਹੋਈ ਹੈ । ਇਸ ਤਸਵੀਰ ਤੇ ਨਿਕ ਨੇ ਕਮੈਂਟ ਕਰਦੇ ਹੋਏ ਲਿਖਿਆ ਸੀ ਕਿ ਇਹ ਤਸਵੀਰ ਵਾਕਏ ਹੀ ਹਾਟ ਹੈ । ਇਸ ਤੋਂ ਬਾਅਦ ਮਾਈਲੀ ਨੇ ਇਸ ਤਸਵੀਰ ਦਾ ਸਕਰੀਨ ਸ਼ੋਟ ਲੈ ਕੇ ਆਪਣੀ ਪਰਸਨਲ ਚੈਟ ਤੇ ਪਾ ਦਿੱਤਾ ।

nick-jonas-talking-to-ex-girlfriend nick-jonas-talking-to-ex-girlfriend

ਇਸ ਤੋਂ ਬਾਅਦ ਇਹ ਤਸਵੀਰ ਏਨੀ ਵਾਇਰਲ ਹੋਈ ਕਿ ਇਹ ਸੁਰਖੀਆਂ ਦਾ ਕਾਰਨ ਬਣ ਗਈ । ਜਦੋਂ ਇਹ ਤਸਵੀਰ ਪ੍ਰਿਯੰਕਾ ਕੋਲ ਪਹੁੰਚੀ ਤਾਂ ਉਸ ਨੇ ਕਮੈਂਟ ਵਿੱਚ ਲਿਖਿਆ ਕਿ ਹਾਹਾ ਹਬੀ ਸਹੀ ਹਨ ਇਹ ਫੋਟੋ ਸੱਚ ਵਿੱਚ ਹਾਟ ਹੈ । ਪ੍ਰਿਯੰਕਾ ਦੇ ਇਸ ਰਿਐਕਸ਼ਨ ਤੋਂ ਸਾਫ ਹੋ ਜਾਂਦਾ ਹੈ ਉਹ ਕਿੰਨੀ ਚੰਗੀ ਪਤਨੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network