ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਦਿੱਤਾ ਵੱਡਾ ਤੋਹਫ਼ਾ ਹੁਣ 'ਪੀਟੀਸੀ ਪਲੇਅ' ਐਪ ਦਾ ਮਜ਼ਾ ਲਵੋ ਸਿਰਫ਼ 99 ਰੁਪਏ 'ਚ  

Written by  Rupinder Kaler   |  June 26th 2019 12:32 PM  |  Updated: June 28th 2019 11:24 AM

ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਦਿੱਤਾ ਵੱਡਾ ਤੋਹਫ਼ਾ ਹੁਣ 'ਪੀਟੀਸੀ ਪਲੇਅ' ਐਪ ਦਾ ਮਜ਼ਾ ਲਵੋ ਸਿਰਫ਼ 99 ਰੁਪਏ 'ਚ  

ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵਾਂ ਤੋਹਫ਼ਾ ਲੈ ਕੇ ਆਇਆ ਹੈ, ਹੁਣ ਤੁਸੀਂ 'ਪੀਟੀਸੀ ਪਲੇਅ' ਐਪ ਦਾ ਮਜ਼ਾ ਸਿਰਫ਼ 99 ਰੁਪਏ ਦੇ ਕੇ ਪੂਰਾ ਮਹੀਨਾ ਲੈ ਸਕਦੇ ਹੋ । 99 ਰੁਪਏ ਵਿੱਚ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਮੇਤ ਭਾਰਤ ਦੇ ਵੱਖ-ਵੱਖ ਗੁਰਦੁਅਰਾ ਸਾਹਿਬ ਵਿੱਚ ਹੋਣ ਵਾਲੀ ਗੁਰਬਾਣੀ ਦੇ ਪਾਠ ਦੇ ਸਿੱਧੇ ਪ੍ਰਸਾਰਣ ਦਾ ਅਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਨਵੇਂ ਪੰਜਾਬੀ ਗਾਣੇ, ਪੰਜਾਬੀ ਫ਼ਿਲਮਾਂ, ਪੰਜਾਬੀ ਵੈੱਬ ਸੀਰੀਜ਼, ਲਾਈਵ ਅਵਾਰਡ ਸ਼ੋਅ, ਰਿਆਲਟੀ ਸ਼ੋਅ, ਪੰਜਾਬੀ ਵਿਰਸੇ ਨਾਲ ਸਬੰਧਤ ਪ੍ਰੋਗਰਾਮ, ਪੰਜਾਬੀ ਟੈਲੀ ਫ਼ਿਲਮਾਂ, ਬੱਚਿਆਂ ਦੇ ਸਪੈਸ਼ਲ ਪ੍ਰੋਗਰਾਮਾਂ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਵਿੱਚ ਪੰਜਾਬ ਤੇ ਦੇਸ਼ ਦੁਨੀਆਂ ਦੀ ਹਰ ਖ਼ਬਰ ਆਪਣੇ ਮੋਬਾਈਲ ਫੋਨ 'ਤੇ ਦੇਖ ਸਕਦੇ ਹੋ ।

PTC Play App Is Now Available With Plans Starting From As Low As Rs 99! PTC Play App Is Now Available With Plans Starting From As Low As Rs 99!

 

ਇੱਥੇ ਹੀ ਬਸ ਨਹੀਂ ਜੇਕਰ ਤੁਸੀਂ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ਦਾ ਕੋਈ ਪ੍ਰੋਗਰਾਮ ਮਿਸ ਕਰ ਦਿੱਤਾ ਹੈ ਤਾਂ ਤੁਸੀਂ 'ਪੀਟੀਸੀ ਪਲੇਅ' ਐਪ ਤੇ ਜਾ ਕੇ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ । ਫਿਰ ਦੇਰ ਕਿਸ ਗੱਲ ਦੀ ! ਅੱਜ ਹੀ 'ਗੂਗਲ ਪਲੇਅ' 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਸਿਰਫ਼ 99 ਰੁਪਏ ਵਿੱਚ । ਜੇਕਰ ਤੁਸੀਂ ਇਸ ਐਪ ਦਾ ਪੂਰਾ ਸਾਲ ਮਜ਼ਾ ਲੈਣਾ ਚਾਹੁੰਦੇ ਹੋ ਤਾਂ 999 ਰੁਪਏ ਵਾਲਾ ਪਲਾਨ ਸਬਸਕ੍ਰਾਈਬ ਕਰੋ ।

https://www.facebook.com/ptcpunjabi/videos/1169579803214610/

ਜੇਕਰ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਨਾਲ-ਨਾਲ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ਜਿਵੇਂ PTC Punjabi, PTC Chak De, PTC News, PTC Punjabi Gold, PTC Simran, PTC Motion Pictures, PTC DHOL TV, PTC MUSIC ਨੂੰ ਵੀ ਲਾਈਵ ਆਪਣੇ ਮੋਬਾਈਲ ਫੋਨ ਤੇ ਦੇਖਣਾ ਚਾਹੁੰਦੇ ਹੋ ਤਾਂ 419  ਰੁਪਏ ਵਾਲਾ ਪਲਾਨ ਸਬਸਕ੍ਰਾਈਬ ਕਰੋ। ਇਸ ਪਲਾਨ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਮੋਬਾਇਲ ਫੋਨ 'ਤੇ ਹੀ ਪੀਟੀਸੀ ਨੈੱਟਵਰਕ ਦੇ ਚੈਨਲਾਂ 'ਤੇ ਚੱਲਣ ਵਾਲੇ ਹਰ ਪ੍ਰੋਗਰਾਮ ਦਾ ਮਜ਼ਾ ਲਾਈਵ ਲੈ ਸਕਦੇ ਹੋ । ਜੇਕਰ ਤੁਸੀਂ ਇਹ ਸਾਰੇ ਚੈਨਲ ਆਪਣੇ ਮੋਬਾਈਲ ਫੋਨ 'ਤੇ ਸਾਰਾ ਸਾਲ ਦੇਖਣਾ ਚਾਹੁੰਦੇ ਹੋ ਤਾਂ 4499 ਵਾਲਾ ਪਲਾਨ ਸਬਸਕ੍ਰਾਈਬ ਕਰੋ । ਹੁਣ ਦੇਰ ਕਿਸ ਗੱਲ ਦੀ ਗੂਗਲ ਪਲੇਅ ਸਟੋਰ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network