ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕ ਲਈ ਕਰੋ ਵੋਟ

written by Lajwinder kaur | November 18, 2022 04:39pm

PTC Punjabi Film Awards 2022:  ਹੋ ਜਾਓ ਤਿਆਰ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਇਸ ਅਵਾਰਡ ਪ੍ਰੋਗਰਾਮ ਨੂੰ ਲੈ ਕੇ ਉਤਸ਼ਾਹਿਤ ਹਨ। ਪੀਟੀਸੀ ਨੈੱਟਵਰਕ ਜੋ ਕਿ ਹਰ ਸਾਲ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਨਮਾਨਿਤ ਕਰਦਾ ਹੈ ਅਤੇ ਇਸ ਵਾਰ ਵੀ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ।

ptc punjabi award

ਹੋਰ ਪੜ੍ਹੋ: ਡਾ: ਮਸ਼ਹੂਰ ਗੁਲਾਟੀ ਦੀ ਹੋਈ ਅਜਿਹੀ ਹਾਲਤ, ਸੜਕ ਕਿਨਾਰੇ ਮੂੰਗਫਲੀ ਵੇਚਣ ਵਾਲਾ ਵੀਡੀਓ ਹੋਇਆ ਵਾਇਰਲ

ਸੋ ਬਹੁਤ ਜਲਦ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’, ਜਿਸ ਵਿੱਚ ਹੋਵੇਗੀ ਖੂਬ ਮਸਤੀ ਤੇ ਮਨੋਰੰਜਨ ਦਾ ਲੱਗੇਗਾ ਤੜਕਾ। ਇਸ ਅਵਾਰਡ ਪ੍ਰੋਗਰਾਮ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ। ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਸਕਦੇ ਹੋ।

PTC AWARDS

ਸੋ ਅੱਜ ਹੀ ਕਰੋ BEST PLAYBACK SINGER - MALE ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕ ਲਈ ਵੋਟ ।

ARTIST FILM FOR SONG
DILJIT DOSANJH HONSLA RAKH NUMBER 5
KAMAL KHAN YAAR ANNMULLE TETURNS YAARIYAN DI KASAM
GIPPY GREWAL SHAVA NI GIRDHARI LAL KULJEETE
GURNAM BHULLAR MAIN VIYA NAHI KARONA TER NAL JINNA JINNA
B PRAAK QISMAT 2 QISMAT
AMMY VIRK PUAADA AAYE HAYE JATTIYE
RANJIT BAWA TEEJA PUNJAB HAKAM

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਸਿੰਗਰ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ । ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼, ਵੈੱਬ ਸਾਈਟ ਅਤੇ ਪੀਟੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ਼ ਨਾਲ।

ptc film award 2022

 

View this post on Instagram

 

A post shared by PTC Punjabi (@ptcpunjabi)

You may also like