ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਕੁਨਾਲ ਗਾਂਧੀ ਬਨਾਉਣਗੇ ਲਜੀਜ਼ ਖਾਣੇ 

written by Shaminder | January 30, 2019

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਕੁਨਾਲ ਗਾਂਧੀ ਵੱਲੋਂ ਬਣਾਏ ਜਾਣ ਸੁਆਦਲੇ ਪਕਵਾਨਾਂ ਨੂੰ । ਜੀ ਹਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਇਸ ਵਾਰ ਕੁਨਾਲ ਗਾਂਧੀ ਵੱਲੋਂ ਵੱਖ –ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਣਗੇ ।ਜਲੰਧਰ 'ਚ ਕੁਨਾਲ ਗਾਂਧੀ ਆਪਣੇ ਬਹੁਤ ਹੀ ਲਜੀਜ਼ ਪਕਵਾਨਾਂ ਦੀ ਖੁਸ਼ਬੂ ਬਿਖੇਰਨਗੇ ।ਪਰ ਕੁਨਾਲ ਗਾਂਧੀ ਆਪਣੇ ਪਕਵਾਨਾਂ ਦੇ ਜ਼ਰੀਏ ਇਸ ਸ਼ੋਅ ਦੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਵੇਖਣਾ ਹੋਵੇਗਾ ।

ਹੋਰ ਵੇਖੋ :ਸੈਫ ਅਲੀ ਖਾਨ ਦੀ ਸ਼ੂਟਿੰਗ ਦੇਖਣ ਪਹੁੰਚੇ ਤੈਮੂਰ ਅਲੀ ਖਾਨ, ਸ਼ੂਟਿੰਗ ‘ਤੇ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

https://www.facebook.com/ptcpunjabi/videos/339787433412831/

ਤੁਸੀਂ ਵੀ ਇਨ੍ਹਾਂ ਮਜ਼ੇਦਾਰ ਖਾਣਿਆਂ ਦੀ ਰੇਸਿਪੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -੪ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ ਇਸ ਸ਼ੁੱਕਰਵਾਰ ਰਾਤ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ ।

ਹੋਰ ਵੇਖੋ:ਵਾਇਸ ਆਫ ਪੰਜਾਬ ਸੀਜ਼ਨ -9 ‘ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ

punjab de super cheff punjab de super cheff

ਜਿਨ੍ਹਾਂ 'ਚ ਨਾ ਸਿਰਫ ਪੰਜਾਬ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ ਬਲਕਿ ਖਾਣਪੀਣ ਦੇ ਕਾਰਨ ਦੁਨੀਆ ਭਰ 'ਚ ਮਸ਼ਹੂਰ ਪੰਜਾਬੀਆਂ ਲਈ ਲਜੀਜ਼ ਖਾਣਿਆਂ ਦੀ ਰੈਸਿਪੀ ਨੂੰ ਦੱਸਣ ਲਈ ਵੀ ਇੱਕ ਨਿਵੇਕਲਾ ਉਪਰਾਲਾ ਇਸ ਸ਼ੋਅ ਦੇ ਜ਼ਰੀਏ ਕੀਤਾ ਗਿਆ ਹੈ । ਸੋ ਤੁਸੀਂ ਵੀ ਖਾਣਾ ਬਨਾਉਣ ਅਤੇ ਵੱਖ ਵੱਖ ਰੈਸਿਪੀ ਬਨਾਉਣ ਦੇ ਸ਼ੁਕੀਨ ਤਾਂ ਵੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ । ਇਸ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਵਿਸ਼ਵ ਦੇ ਸਭ ਤੋਂ ਵੱਡੇ ਨੰਬਰ ਵਨ ਚੈਨਲ 'ਤੇ ।

You may also like