ਪੰਜਾਬੀ ਮਾਡਲ ਗਿੰਨੀ ਕਪੂਰ ਨੇ ਮਨਾਈ ਆਪਣੇ ਵਿਆਹ ਦੀ ਵਨ ਵੀਕ ਐਨੀਵਰਸਰੀ

written by Rupinder Kaler | February 24, 2021

ਪੰਜਾਬੀ ਮਾਡਲ ਤੇ ਅਦਾਕਾਰਾ ਗਿੰਨੀ ਕਪੂਰ ਤੇ ਅਨਮੋਲ ਅਰੋੜਾ ਦੇ ਵਿਆਹ ਨੂੰ ਇੱਕ ਹਫਤਾ ਹੋ ਗਿਆ ਹੈ । ਜਿਸ ਨੂੰ ਲੈ ਕੇ ਗਿੰਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੰਨੀ ਕਪੂਰ ਨੇ ਲਿਖਿਆ ਹੈ 16 ਫਰਵਰੀ 2021 ਦਾ ਦਿਨ ਸਾਡੇ ਲਈ ਬਹੁਤ ਵੱਡਾ ਸੀ ।

Image from Ginni kapoor's instagram
ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫ਼ਿਲਮ ‘ਕਲੀ ਜੋਟਾ’ ‘ਚ ਆੳੇੁਣਗੇ ਨਜ਼ਰ, ਨੀਰੂ ਬਾਜਵਾ ਨੇ ਫ੍ਰਸਟ ਲੁੱਕ ਕੀਤੀ ਸਾਂਝੀ
ginni Image from Ginni kapoor's instagram
ਹੈਪੀ ਵਨ ਵੀਕ ਐਨੀਵਰਸਰੀ । ਗਿੰਨੀ ਕਪੂਰ ਵੱਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਗਿੰਨੀ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ ।
Image from Ginni kapoor's instagram
ਗਿੰਨੀ ਕਪੂਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੰਨੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਗਾਇਕ ਨਾਲ ਕੰਮ ਕੀਤਾ ਹੈ । ਹਾਲ ਹੀ ਵਿੱਚ ਗਾਇਕ ਕਾਕਾ ਨਾਲ ਉਹਨਾਂ ਦੇ ਰਿਲੀਜ਼ ਹੋਏ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

0 Comments
0

You may also like