ਸਾਬਰ ਕੋਟੀ ਦਾ ਇਹ ਗਾਣਾ ਬਹੁਤ ਘੱਟ ਲੋਕਾਂ ਨੇ ਹੋਵੇਗਾ ਸੁਣਿਆ, ਵੀਡਿਓ ਹੋ ਰਹੀ ਹੈ ਵਾਇਰਲ
ਸਾਬਰ ਕੋਟੀ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਗਾਣੇ ਹਮੇਸ਼ਾ ਅਮਰ ਰਹਿਣਗੇ । ਉਹਨਾਂ ਦੇ ਗਾਣਿਆਂ ਨੂੰ ਲੋਕ ਅੱਜ ਵੀ ਸੁਣਦੇ ਹਨ ਕਿਉਂਕਿ ਸਾਬਰ ਕੋਟੀ ਦੀ ਅਵਾਜ਼ ਹਰ ਇੱਕ ਦੇ ਦਿਲ ਨੂੰ ਸਕੂਨ ਦਿੰਦੀ ਹੈ । ਏਨੀਂ ਦਿਨੀਂ ਉਹਨਾਂ ਦੇ ਇੱਕ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ।
https://www.instagram.com/p/Bs2z5d1lpcR/
ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਵਗਿਡ਼ ਗਈ ਏ ਥੋਡ਼ੇ ਦਨਾਂ ਤੋਂ, ਦੂਰੀ ਪਈ ਏ ਥੋਡ਼ੇ ਦਨਾਂ ਤੋਂ, ਤੇਰੇ ਹੁੰਦਆਿ ਪੀਂਦੇ ਨਹੀਂ ਸਾ, ਪੀਣੀ ਪਈ ਏ ਥੋਡ਼ੇ ਦਨਾਂ ਤੋਂ' ਇਸ ਵੀਡਿਓ ਵਿੱਚ ਗਾਇਆ ਗਾਣਾ ਸਾਬਰ ਕੋਟੀ ਨੇ ਬਹੁਤ ਘੱਟ ਗਾਇਆ ਹੈ । ਇਸ ਲਈ ਬਹੁਤ ਘੱਟ ਲੋਕਾਂ ਸਾਬਰ ਕੋਟੀ ਦਾ ਇਹ ਗਾਣਾ ਸੁਣਿਆ ਹੈ ।
https://www.youtube.com/watch?v=Y_H1nNL7cE4&feature=youtu.be
ਇਸ ਲਈ ਸਾਬਰ ਕੋਈ ਦੇ ਇਸ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਤੋਂ ਪਹਿਲਾ ਇਹ ਗਾਣਾ ਸੁਰਾਂ ਦੇ ਸੁਲਤਾਨ ਨੁਸਰਤ ਫਤਿਹ ਅਲੀ ਖ਼ਾਨ ਨੇ ਗਾਇਆ ਸੀ ਤੇ ਸਾਬਰ ਕੋਟੀ ਵੱਲੋਂ ਇਹ ਗਾਣਾ ਉਹਨਾਂ ਨੂੰ ਸੱਚੀ ਸਰਧਾਂਜਲੀ ਸੀ ।
https://www.youtube.com/watch?v=JwNmoaeovGo