ਰਫਤਾਰ, ਜੈਜ਼ ਧਾਮੀ 'ਤੇ ਦੀਪ ਕਲਸੀ ਦੀ ਤਿੱਕੜੀ ਇਕ ਵਾਰ ਫਿਰ ਪਾਉਗੇ ਧੂਮਾਂ
ਰੈਪਰ ਰਫਤਾਰ, ਸਿੰਗਰ ਜੈਜ਼ ਧਾਮੀ 'ਤੇ ਦੀਪ ਕਲਸੀ ਦੀ ਤਿੱਕੜੀ ਧਮਾਲ ਮਚਾਉਣ ਲਈ ਤਿਆਰ ਹੈ |
ਉਹਨਾਂ ਦਾ ਨਵਾਂ ਗੀਤ ਜਿਸਦਾ ਨਾਮ 'ਜੀਨ ਤੇਰੀ' ਹੈ 3 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ |ਇਹ ਖ਼ਬਰ ਰਫਤਾਰ ਨੇ ਸੋਸ਼ਲ ਮੀਡਿਆ ਰਾਹੀਂ ਆਪਣੇ ਫੈਨਸ ਨਾਲ ਸਾਂਝੀ ਕੀਤੀ 'ਤੇ ਇਹਨਾਂ ਤਿੰਨਾਂ ਦੇ ਫੈਨਸ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਨੇ 'ਤੇ ਇਹਨਾਂ ਨੂੰ ਸੋਸ਼ਲ ਮੀਡਿਆ 'ਤੇ ਖੂਬ ਸ਼ੁਬਕਾਮਨਾਵਾਂ ਭੇਜ ਰਹੇ ਨੇ |