ਸੰਧੂਰ ਲਗਾਉਣ ਨੂੰ ਲੈ ਕੇ ਭਿੜ ਗਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਲਾਈਵ ਚੈਟ ਵਿੱਚ ਹੋਇਆ ਹੰਗਾਮਾ

Written by  Rupinder Kaler   |  July 30th 2021 12:13 PM  |  Updated: July 30th 2021 12:13 PM

ਸੰਧੂਰ ਲਗਾਉਣ ਨੂੰ ਲੈ ਕੇ ਭਿੜ ਗਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਲਾਈਵ ਚੈਟ ਵਿੱਚ ਹੋਇਆ ਹੰਗਾਮਾ

ਰਾਹੁਲ ਵੈਦਿਆ ਜਸ਼ਨ ਦੇ ਮੂਡ ਵਿੱਚ ਹਨ ਕਿਉਂਕਿ ਉਹਨਾਂ ਦੇ ਇੰਸਟਾਗ੍ਰਾਮ ਤੇ ਦੋ ਮਿਲੀਅਨ ਫਾਲੋਵਰ ਹੋ ਗਏ ਹਨ । ਇਸ ਸਭ ਦੇ ਚਲਦੇ ਰਾਹੁਲ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇੰਸਟਾਗ੍ਰਾਮ ਤੇ ਲਾਈਵ ਹੋਏ । ਇਸ ਦੌਰਾਨ ਉਸ ਦੇ ਨਾਲ ਦਿਸ਼ਾ ਪਰਮਾਰ ਵੀ ਨਜ਼ਰ ਆਈ ।

Pic Courtesy: Instagram

ਹੋਰ ਪੜ੍ਹੋ :

ਜਪਜੀ ਖਹਿਰਾ ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

Pic Courtesy: Instagram

ਇਸੇ ਦੌਰਾਨ ਦਿਸ਼ਾ ਪਰਮਾਰ ਨੂੰ ਦੇਖ ਨੇ ਰਾਹੁਲ ਦੇ ਪ੍ਰਸ਼ੰਸਕ ਨੇ ਅਜਿਹਾ ਸਵਾਲ ਕਰ ਦਿੱਤਾ ਕਿ ਦੋਵੇਂ ਉਸ ਦਾ ਜਵਾਬ ਨਹੀਂ ਦੇ ਸਕੇ । ਪ੍ਰਸ਼ੰਸਕ ਨੇ ਪੁੱਛਿਆ ਸੀ ਕਿ ਦਿਸ਼ਾ ਸੰਧੂਰ ਕਿਉਂ ਨਹੀਂ ਲਗਾ ਰਹੀ ! ਦਿਸ਼ਾ ਨੇ ਪੂਰੀ ਗੱਲ ਰਾਹੁਲ ‘ਤੇ ਸੁੱਟ ਦਿੱਤੀ ਸੀ । ਦਿਸ਼ਾ ਨੇ ਕਿਹਾ ਕਿ ਇਸ ਨੇ ਲਗਾਉਣ ਹੀ ਨਹੀਂ ਦਿੱਤਾ ।

Disha-Rahul Pic Courtesy: Instagram

ਦਿਸ਼ਾ ਨੇ ਕਿਹਾ ਕਿ ਰਾਹੁਲ ਨੇ ਬਿੱਗ ਬੌਸ ਵਿੱਚ ਕਿਹਾ ਸੀ ਕਿ ਉਹ ਉਸ ਨੂੰਹਰ ਰੋਜ ਸੰਧੂਰ ਲਗਾਏਗਾ । ਪਰ ਅੱਜ ਟਾਈਮ ਨਹੀਂ ਲੱਗਿਆ । ਇਸ ਤੇ ਰਾਹੁਲ ਦਾ ਪ੍ਰਸ਼ੰਸਕ ਕਹਿੰਦਾ ਹੈ ਟਾਈਮਿੰਗ ਵੱਖ ਵੱਖ ਹੋ ਜਾਂਦੀ ਹੈ, ਜਦੋਂ ਰੈਡੀ ਹੁੰਦੀ ਹੈ ਤਾਂ ਖੁਦ ਲਗਾ ਲਿਆ ਕਰ,   ਸੰਧੂਰ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ । ਦਿਸ਼ਾ ਕੱਲ੍ਹ ਤੋਂ ਸੰਦੂਰ ਜ਼ਰੂਰ ਲਗਾਈਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network