ਰਾਖੀ ਸਾਵੰਤ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਵੱਡੀ ਗੱਲ …!

Written by  Rupinder Kaler   |  July 08th 2020 06:15 PM  |  Updated: July 08th 2020 06:15 PM

ਰਾਖੀ ਸਾਵੰਤ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਵੱਡੀ ਗੱਲ …!

ਡਰਾਮਾ ਕਵੀਨ ਰਾਖੀ ਸਾਵੰਤ ਨੇ ਹੁਣ ਚੀਨ ਦੇ ਮੁੱਦੇ ਤੇ ਆਪਣੀ ਗੱਲ ਰੱਖੀ ਹੈ । ਉਸ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਉਹ ਦੇਸ਼ ਲਈ ਮਰਨਾ ਚਾਹੁੰਦੀ ਹੈ । ਇਹ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ ਚੀਨ ਦੇ ਕੁੱਤੇਓ ਭਾਰਤ ਦਾ ਬਾਰਡਰ ਛੱਡ ਦਿਓ । ਖਬਰਦਾਰ ਜੇਕਰ ਸਾਡੇ ਜਵਾਨਾਂ ਨੂੰ ਹੱਥ ਲਗਾਇਆ । ਰਾਖੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਮੋਦੀ ਜੀ ਨੂੰ ਕਹਿਣ ਕੀ ਰਾਖੀ ਦੇ ਸਰੀਰ ਤੇ ਬੰਬ ਬੰਨ ਕੇ ਮੈਨੂੰ ਚੀਨ ਭੇਜ ਦੇਣ ।

https://www.instagram.com/p/CCSWMeTHqK8/

ਮੈਂ ਆਪਣੇ ਦੇਸ਼ ਲਈ ਮਰਨਾ ਚਾਹੁੰਦੀ ਹਾਂ । ਰਾਖੀ ਨੇ ਕਿਹਾ ਹੈ ਕਿ ਚੰਗਾ ਹੋ ਗਿਆ ਚਾਇਨਾ ਦੇ ਸਾਰੇ ਐਪ ਬੰਦ ਹੋ ਗਏ । ਮੈਂ ਬਹੁਤ ਖੁਸ਼ ਹਾਂ । ਇਸ ਤੋਂ ਅੱਗੇ ਰਾਖੀ ਕਹਿੰਦੀ ਹੈ ਮੈਂ ਬਾਬਾ ਰਾਮ ਦੇਵ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਐਪ ਲਾਂਚ ਕਰੋ ਸ਼ੁੱਧ ਸ਼ਾਕਾਹਾਰੀ । ਇਸ ਵੀਡੀਓ ਤੇ ਰਾਖੀ ਕਾਫੀ ਟਰੋਲ ਹੋ ਰਹੀ ਹੈ ।

https://www.instagram.com/p/CCOUQtXna07/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network