ਰਣਜੀਤ ਬਾਵਾ ਪਹੁੰਚੇ ਪੁਲਵਾਮਾ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ, ਪਰਿਵਾਰ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ

Written by  Aaseen Khan   |  February 19th 2019 01:46 PM  |  Updated: February 19th 2019 01:47 PM

ਰਣਜੀਤ ਬਾਵਾ ਪਹੁੰਚੇ ਪੁਲਵਾਮਾ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ, ਪਰਿਵਾਰ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ

ਰਣਜੀਤ ਬਾਵਾ ਪਹੁੰਚੇ ਪੁਲਵਾਮਾ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੇ ਘਰ, ਪਰਿਵਾਰ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ : ਪੁਲਵਾਮਾ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਰਣਜੀਤ ਬਾਵਾ ਵੱਲੋਂ 2.5-2.5 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ। ਅੱਜ ਰਣਜੀਤ ਬਾਵਾ ਆਪਣਾ ਉਹ ਵਾਅਦਾ ਪੂਰਾ ਕਰਨ ਅਤੇ ਸ਼ਹੀਦ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਜਵਾਨ ਵੱਲੋਂ ਸ਼ਹਾਦਤ ਦਾ ਜੈਮ ਪੀਣ ਵਾਲੇ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਹਨ। ਰਣਜੀਤ ਬਾਵਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੂੰ ਮਿਲੇ ਅਤੇ ਉਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇੰਨ੍ਹਾਂ ਹੀ ਨਿਹ ਜਿਵੇਂ ਉਹਨਾਂ ਵਾਅਦਾ ਕੀਤਾ ਸੀ ਪਰਿਵਾਰ ਨੂੰ ਢਾਈ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਹੈ।

 

View this post on Instagram

 

Saheed Kulwinder singh s/o Darshan singh Pind Roli , Noorpur bedi Ajj Veer de ghar ja k aye bhut jada dukh lagya sun k Bapu ji diyan akhan vich vdiyan payia ro ro k ??Sara ghar sunna ho gya ??Bhut vadda dukh hai bapu ji te sare pariwar da jo k Vandaya nhi ja skda bs honsla de skde ????Asi apne vallo Bapu ji Nu 2,5 lakh da check de k aye or Saheed Kulwinder singh bu Salute krde ??Bapu ji da kehna c k Mera ser ucha kr gya or sada sab da v ??Tuc v sare bandi help kreo ehna pariwaran di ?? Sarbat da bhala CRPF Jai Jawan ?? 2) *Shaheed Kulwinder Singh* (Rouli, Anandpur Sahib) Unmarried, survived by Father *Darshan Singh* *09465167785* State Bank of India, Nurpur Bedi *A/C 365052833104* *IFSC CODE-SBIN0017009

A post shared by Ranjit Bawa (@ranjitbawa) on

ਉਹਨਾਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਬਹੁਤ ਹੀ ਭਾਵੁਕ ਸੰਦੇਸ਼ ਲਿਖਿਆ ਹੈ,ਉਹਨਾਂ ਲਿਖਿਆ "Saheed Kulwinder singh s/o Darshan singh Pind Roli, Noorpur bedi, Ajj Veer de ghar ja k aye bhut jada dukh lagya sun k Bapu ji diyan akhan vich vdiyan payia ro ro k ??Sara ghar sunna ho gya ??Bhut vadda dukh hai bapu ji te sare pariwar da jo k Vandaya nhi ja skda bs honsla de skde ????Asi apne vallo Bapu ji Nu 2,5 lakh da check de k aye or Saheed Kulwinder singh bu Salute krde ??Bapu ji da kehna c k Mera ser ucha kr gya or sada sab da v ??Tuc v sare bandi help kreo ehna pariwaran di ??

Sarbat da bhala

CRPF

Jai Jawan ?? 2) *Shaheed Kulwinder Singh* (Rouli, Anandpur Sahib)

Unmarried, survived by Father *Darshan Singh* *09465167785*

State Bank of India, Nurpur Bedi *A/C 365052833104* *IFSC CODE-SBIN0017009

ਹੋਰ ਵੇਖੋ :ਸੰਜੇ ਦੱਤ ਨੇ ਦੱਸੀ ਆਪਣੀ ਕਹਾਣੀ, ਮੈਂ ਮਰਨ ਦੀ ਹਾਲਤ ‘ਚ ਸੀ, ਮੇਰੇ ਮੂੰਹ ਤੇ ਨੱਕ ‘ਚੋਂ ਖੂਨ ਨਿੱਕਲ ਰਿਹਾ ਸੀ, ਦੇਖੋ ਵੀਡੀਓ

ranjit bawa in shaheed kulwinder singh home pulwama terrorist attack Pind Roli , Noorpur bedi ranjit bawa

ਰਣਜੀਤ ਬਾਵਾ ਦਾ ਕਹਿਣਾ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਪਰਿਵਾਰਾਂ ਦੀ ਜਿੰਨੀ ਹੋ ਸਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਦੱਸ ਦਈਏ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਜਵਾਨ ਦੇਸ਼ ਲਈ ਸ਼ਹਾਦਤ ਦੇ ਗਏ ਹਨ। ਜਿੰਨ੍ਹਾਂ 'ਚ 4 ਜਵਾਨ ਪੰਜਾਬ ਦੇ ਵੀ ਹਨ। ਗਾਇਕ ਰਣਜੀਤ ਬਾਵਾ ਅਤੇ ਐਮੀ ਵਿਰਕ ਵੱਲੋਂ ਪਰਿਵਾਰ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network