ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗੀਤ "ਮੁੰਡਾ ਪਿਆਰ ਕਰਦਾ" ਹੋਇਆ ਰਿਲੀਜ਼
ਲਓ ਜੀ ਦਰਸ਼ਕਾਂ ਦੀ ਕਚਹਿਰੀ ਵਿਚ ਰੇਸ਼ਮ ਸਿੰਘ ਅਨਮੋਲ ਲੈ ਕੇ ਆਏ ਨੇ ਆਪਣਾ ਗੀਤ "ਮੁੰਡਾ ਪਿਆਰ ਕਰਦਾ" |
ਰੇਸ਼ਮ ਸਿੰਘ ਅਨਮੋਲ (Resham Singh Anmol) ਦੇ ਇਸ ਗੀਤ ਦਾ ਇੰਤਜ਼ਾਰ ਇਨ੍ਹਾਂ ਦੇ ਫੈਨਸ ਬੜੇ ਚਿਰ ਤੋਂ ਕਰ ਰਹੇ ਸਨ ਤੇ ਆਖਿਰਕਾਰ ਉਨ੍ਹਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ | ਅੱਜ ਹੀ ਜਾਰੀ ਹੋਇਆ ਗੀਤ "ਮੁੰਡਾ ਪਿਆਰ ਕਰਦਾ (Munda Pyaar Karda)", ਜਿਸਦਾ ਮਿਊਜ਼ਿਕ ਦਿੱਤਾ ਹੈ ਗੁਪਜ਼ ਸੇਹਰਾ ਅਤੇ ਬੋਲ ਅਮਨਜੀਤ ਸਿੰਘ ਦੇ ਲਿਖੇ ਨੇ | ਚਲੋ ਹੁਣ ਵੇਖਦੇ ਹਾਂ ਕਿ ਲੋਕ ਰੇਸ਼ਮ ਦੇ ਇਸ ਗੀਤ ਨੂੰ ਕਿੰਨ੍ਹਾ ਕੁ ਪਿਆਰ ਦਿੰਦੇ ਨੇ |
https://youtu.be/Ao8YcfJvJo4