ਰੁਪਿੰਦਰ ਹਾਂਡਾ ਦੇ ਗੀਤ ਨੇ ਛੂਹਿਆ ਲੋਕਾਂ ਦੇ ਦਿਲਾਂ ਨੂੰ

Written by  Pradeep Singh   |  September 28th 2017 10:23 AM  |  Updated: September 28th 2017 10:23 AM

ਰੁਪਿੰਦਰ ਹਾਂਡਾ ਦੇ ਗੀਤ ਨੇ ਛੂਹਿਆ ਲੋਕਾਂ ਦੇ ਦਿਲਾਂ ਨੂੰ

ਰੁਪਿੰਦਰ ਹਾਂਡਾ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ |

22 ਸਿਤੰਬਰ ਨੂੰ ਰਿਲੀਜ਼ ਹੋਇਆ ਗੀਤ 'ਸੱਜਣ ਵੇ' ਇੱਕ ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜਿਸ ਨੂੰ ਲੋਕਾਂ ਨੇ ਟਰੇਂਡਿੰਗ ਗੀਤਾਂ ਦੀ ਲਿਸਟ 'ਚ ਲਿਆ ਦਿੱਤਾ ਹੈ | ਪਿਛਲੇ ਦੋ ਹਫਤਿਆਂ ਤੋਂ ਇਸ ਗੀਤ ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ 'ਤੇ ਗਾਣਾ ਅਜੇ ਵੀ ਟਾਪ ਟਰੇਂਡਿੰਗ 'ਤੇ ਬਣਿਆ ਹੋਇਆ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network