ਸਲਮਾਨ ਖ਼ਾਨ ਦੇ ਭਤੀਜੇ ਦੀ ਇਸ ਬਿਮਾਰੀ ਕਰਕੇ ਹੋਈ ਮੌਤ

Written by  Rupinder Kaler   |  March 31st 2020 10:39 AM  |  Updated: March 31st 2020 10:39 AM

ਸਲਮਾਨ ਖ਼ਾਨ ਦੇ ਭਤੀਜੇ ਦੀ ਇਸ ਬਿਮਾਰੀ ਕਰਕੇ ਹੋਈ ਮੌਤ

ਸਲਮਾਨ ਖ਼ਾਨ ਭਾਵੇਂ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਵਿੱਚ ਰਹਿੰਦੇ ਹਨ ਪਰ ਇਸ ਦੇ ਨਾਲ ਹੀ ਇਹ ਵੀ ਸਾਰੇ ਜਾਣਦੇ ਹਨ ਕਿ ਉਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ ਚਾਚਾ ਚਾਚੀ ਤੇ ਉਹਨਾਂ ਦੇ ਬੱਚੇ ਇੰਦੌਰ ਵਿੱਚ ਰਹਿੰਦੇ ਹਨ । ਇਸ ਸਭ ਦੇ ਚਲਦੇ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ ਕਿ ਸਲਮਾਨ ਖ਼ਾਨ ਦੇ ਭਤੀਜੇ ਅਬਦੁੱਲ੍ਹਾ ਦੀ ਮੌਤ ਹੋ ਗਈ ਹੈ । ਖ਼ਬਰਾਂ ਮੁਤਾਬਿਕ ਸਲਮਾਨ ਖ਼ਾਨ ਦੇ ਭਤੀਜੇ ਦਾ ਇਲਾਜ਼ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ ।

https://twitter.com/wasimTiger2/status/1244679461385015298

ਅਬਦੁੱਲ੍ਹਾ ਨੂੰ ਫੇਫੜਿਆਂ ਵਿੱਚ ਤਕਲੀਫ ਸੀ ਤੇ ਦੋ ਦਿਨ ਪਹਿਲਾਂ ਹੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਅਬਦੁੱਲ੍ਹਾ ਦੀ ਮੌਤ ਕਰਕੇ ਖ਼ਾਨ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

https://twitter.com/BeingSalmanKhan/status/1244698696652148737

ਅਬਦੁੱਲਾ ਦੀ ਮੌਤ ਦੀ ਜਾਣਕਾਰੀ ਖੁਦ ਸਲਮਾਨ ਖ਼ਾਨ ਨੇ ਟਵੀਟ ਕਰਕੇ ਦਿੱਤੀ ਹੈ । ਸਲਮਾਨ ਨੇ ਅਬਦੁੱਲ੍ਹਾ ਦੀ ਤਸਵੀਰ ਸਾਂਝੀ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ । ਸਲਮਾਨ ਖ਼ਾਨ ਨੇ ਲਿਖਿਆ ਹੈ ‘ਹਮੇਸ਼ਾ ਤੈਨੂੰ ਪਿਆਰ ਕਰਾਂਗੇ’

https://www.instagram.com/p/B-XnZAkp50C/

https://www.instagram.com/p/B-Xn5MwjgG0/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network