ਸੁਪਰ ਹਿੱਟ ਜਾ ਰਿਹਾ ਹੈ ਸਰਦਾਰ ਮੁਹੰਮਦ ਦਾ ਗੀਤ ਯਾਰੀ

written by Pradeep Singh | October 09, 2017

Tarsem Jassar ਪੰਜਾਬੀ ਫਿਲਮ ਜਗਤ ਦੇ ਇੱਕ ਤੇਜ਼ੀ ਨਾਲ ਉੱਭਰਦੇ ਸਿਤਾਰੇ ਨੇ | ਤਰਸੇਮ ਜੱਸੜ ਨੇ ਆਪਣੀ ਵੱਖਰੀ ਗਾਇਕੀ 'ਤੇ ਬਾਕਮਾਲ ਅਦਾਕਾਰੀ ਸਦਕਾ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ 'ਚ ਆਪਣੀ ਇੱਕ ਅਲੱਗ ਜਗਾਹ ਬਣਾ ਲਈ ਹੈ | ਅੱਜ ਕੱਲ ਤਰਸੇਮ ਜੱਸੜ ਆਪਣੀ ਆਉਣ ਵਾਲੀ ਫਿਲਮ 'Sardar Muhammad' ਕਰਕੇ ਚਰਚਾ 'ਚ ਨੇ ਅਤੇ ਉਸ ਤੋਂ ਵੀ ਜ਼ਿਆਦਾ ਚਰਚਾ ਹੈ ਫਿਲਮ ਦਾ ਪਹਿਲਾ ਗਾਣਾ 'ਯਾਰੀ' | ਅਜੇ ਗਾਣੇ ਨੂੰ ਜਾਰੀ ਹੋਇਆ ਦੋ ਦਿਨ ਹੀ ਹੋਏ ਨੇ 'ਤੇ ਲੱਖਾਂ ਲੋਕਾਂ ਨੇ ਇਹ ਗਾਣਾ ਯੂ ਟਿਊਬ ਤੇ ਦੇਖ ਵੀ ਲਿਆ ਹੈ | ਦੇਖਣਾ ਇਹ ਹੈ ਕਿ 3 ਨਵੰਬਰ ਨੂੰ ਲੋਕ ਸਰਦਾਰ ਮੁਹੰਮਦ ਨੂੰ ਕਿੰਨਾ ਕੁ ਹੁੰਘਾਰਾ ਦਿੰਦੇ ਨੇ |

0 Comments
0

You may also like