ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਕੀਤੀ ਸਾਂਝੀ, ਨਵੀਂ ਲਗਜ਼ਰੀ ਕਾਰ ਦੀ ਝਲਕ ਦਰਸ਼ਕਾਂ ਦੇ ਨਾਲ ਕੀਤੀ ਸ਼ੇਅਰ

written by Lajwinder kaur | April 05, 2021

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਦੇ ਘਰ ਨਵੀਂ ਲਗਜ਼ਰੀ ਗੱਡੀ ਨੇ ਐਂਟਰੀ ਮਾਰੀ ਹੈ।

inside image of satinder sartaaj from instagram

ਹੋਰ ਪੜ੍ਹੋ : ਅਕਸ਼ੈ ਕੁਮਾਰ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੂੰ ਵੀ ਹੋਇਆ ਕੋਰੋਨਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

inside image of satinder sartaaj

ਉਨ੍ਹਾਂ ਨੇ ਆਪਣੀ ਨਵੀਂ ਤੇ ਪੁਰਾਣੀ ਕਾਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਉਨ੍ਹਾਂ ਨੇ ਲਿਖਿਆ ਹੈ- ‘Dreamy #𝐃𝐄𝐅𝐄𝐍𝐃𝐄𝐑

(The Duke’s Demeanour )..ਪੁਰਾਣੀ ਨਵੀਂ ਦਾ ਸਵਾਗਤ ਕਰ ਰਹੀ ਹੈ.. ਆਓ ਮਿਲੋ ਪੀਰੇਜ # ਲੈਂਡਰੋਵਰ ਨੂੰ !! Privileged being the first to have this “Noblemen’s Vehicle” #landroverdefender ਖ਼ੁਸ਼ਆਮਦੀਦ.. #Firdaus - #Sartaaj’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਗਾਇਕ ਸਤਿੰਦਰ ਸਰਤਾਜ ਨੂੰ ਵਧਾਈਆਂ ਦੇ ਰਹੇ ਨੇ।

satinder sartaaj image

ਜੇ ਗੱਲ ਕਰੀਏ ਗਾਇਕ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਾਕਮਾਲ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਕਾਫੀ ਐਕਟਿਵ ਨੇ । ਉਹ ਅਖੀਰਲੀ ਵਾਰ ‘ਇੱਕੋ ਮਿੱਕੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਏਨੀਂ ਦਿਨੀ ਉਹ ਆਪਣੀ ਨਵੀਂ ਫ਼ਿਲਮ ‘ਕਲੀ ਜੋਟਾ’ ਉੱਤੇ ਕੰਮ ਕਰ ਰਹੇ ਨੇ।

 

 

View this post on Instagram

 

A post shared by Satinder Sartaaj (@satindersartaaj)

0 Comments
0

You may also like