ਸ਼ੈਰੀ ਮਾਨ ਦਾ ਇਹ ਦੇਸੀ ਅੰਦਾਜ਼ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਫੋਟੋ ‘ਤੇ ਆਏ ਲੱਖਾਂ ਦੀ ਗਿਣਤੀ ‘ਚ ਲਾਈਕਸ

written by Lajwinder kaur | November 18, 2020

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸ਼ੈਰੀ ਮਾਨ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ ।

cute pic of sherry maan  ਹੋਰ ਪੜ੍ਹੋ : ‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤੀ ਨਵੀਂ ਫ਼ਿਲਮ ਦੀ ਫਰਸਟ ਲੁੱਕ

ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਕੈਪਸ਼ਨ ਮੰਗੀ ਹੈ । ਇਸ ਤਸਵੀਰ 'ਚ ਉਨ੍ਹਾਂ ਨੇ ਅੱਖਾਂ 'ਚ ਸੁਰਮਾ ਪਾ ਕੇ ਲਾੜੇ ਬਣੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦੇ ਨਾਲ ਪੰਜਾਬੀ ਐਕਟਰੈੱਸ ਪਾਇਲ ਰਾਜਪੂਤ ਦੁਲਹਣ ਬਣੀ ਹੋਈ ਨਜ਼ਰ ਆ ਰਹੀ ਹੈ ।

inside pic of sherry maan instagram pic with pyal rajputਦਰਸ਼ਕਾਂ ਨੂੰ ਸ਼ੈਰੀ ਮਾਨ ਦੀ ਇਹ ਦੇਸੀ ਲੁੱਕ ਵਾਲੀ ਤਸਵੀਰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।sherry maan and satinder sartaaj
ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਫ਼ਿਲਮੀ ਜਗਤ ‘ਚ ਵੀ ਕਾਫੀ ਸਰਗਰਮ ਨੇ। ਦਰਸ਼ਕ ਉਨ੍ਹਾਂ ਦੀ ਗਾਇਕੀ ਦੇ ਨਾਲ ਅਦਾਕਾਰੀ ਨੂੰ ਕਾਫੀ ਪਸੰਦ ਕਰਦੇ ਨੇ ।

 

View this post on Instagram

 

A post shared by Sharry Mann (@sharrymaan)

 

0 Comments
0

You may also like