ਵਿਆਹ ਦੀ 11ਵੀਂ ਵਰ੍ਹੇਗੰਢ ‘ਤੇ ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਦੇ ਨਾਲ ਕੀਤਾ ਪਤੀ ਰਾਜ ਕੁੰਦਰਾ ਨੂੰ ਵਿਸ਼

written by Lajwinder kaur | November 22, 2020

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੀ ਖੁਸ਼ੀਆਂ ਫੈਨਜ਼ ਦੇ ਨਾਲ ਜ਼ਰੂਰ ਸਾਂਝੀਆਂ ਕਰਦੀ ਹੈ । ਇਸ ਵਾਰ ਉਨ੍ਹਾਂ ਨੇ ਆਪਣੇ ਵਿਆਹ ਦੀ ਵ੍ਹਰੇਗੰਢ ਮੌਕੇ ਉੱਤੇ ਖ਼ਾਸ ਪੋਸਟ ਪਾਈ ਹੈ । inside pic of wedding photo of raj and shilpa ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਲਈ ਗਾਇਆ ਪਿਆਰਾ ਜਿਹਾ ਗੀਤ, ਮਾਂ-ਧੀ ਦਾ ਕਿਊਟ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਆਪਣੀ 11ਵੀਂ ਮੈਰੀਜ ਐਨੀਵਰਸਰੀ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਲਾਈਫ ਪਾਰਟਨਰ ਰਾਜ ਕੁੰਦਰਾ ਦੇ ਲਈ ਲਿਖਿਆ ਹੈ- ‘ਕੋਈ ਫਿਲਟਰ ਨਹੀਂ ਅਸਲੀ ਪਿਆਰ.. ਜਿਵੇਂ ਕਿ ਅਸੀਂ ਅੱਜ 11 ਸਾਲ ਪੂਰੇ ਕਰ ਲਏ ਨੇ ਤਾਂ ਮੇਰੀਆਂ ਅੱਖਾਂ (ਤੁਹਾਡੇ ਉੱਤੇ) ਹੀ ਰਹੇਗੀ । ਕੁਝ ਵੀ ਕਦੇ ਨਹੀਂ ਬਦਲਿਆ..ਕੀ ਸੀ ... ਫਿਰ ਵੀ ਹੈ!' inside pic of shilpa shetty wished raj kundra   ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਵਾਹ! 11 ਸਾਲ ਅਤੇ ਗਿਣਤੀ ਨਹੀਂ! ਹੈਪੀ ਮੈਰੀਜ ਐਨੀਵਰਸਰੀ ਮੇਰੀ ਕੁਕੀ ਰਾਜ ਕੁੰਦਰਾ । ਨਾਲ ਹੀ ਉਨ੍ਹਾਂ ਆਪਣੀ ਤੇ ਰਾਜ ਕੁੰਦਰਾ ਦੀ ਪਿਆਰੀ ਜਿਹੀ ਫੋਟੋ ਸ਼ੇਅਰ ਕੀਤੀ ਹੈ । shilpa and raj kundra ਇਹ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਮੈਰੀਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ । shilpa and raj

0 Comments
0

You may also like