ਸਿੱਧੂ ਮੂਸਾ ਵਾਲੇ ਦਾ ਗੀਤ “Issa Jatt” ਹੋਇਆ ਜਾਰੀ

Written by  Pradeep Singh   |  September 27th 2017 12:37 PM  |  Updated: September 27th 2017 01:13 PM

ਸਿੱਧੂ ਮੂਸਾ ਵਾਲੇ ਦਾ ਗੀਤ “Issa Jatt” ਹੋਇਆ ਜਾਰੀ

ਸਿੱਧੂ ਮੂਸਾ ਵਾਲੇ ਦੇ ਗੀਤ ਸੋ-ਹਾਈ ਦਾ ਕ੍ਰੇਜ਼ ਹਾਲੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ |

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਇਹ ਆਪਣੇ ਆਪ ਵਿੱਚ ਹੀ ਮੂਸਾ ਵਾਲੇ ਦੀ ਬਹੁਤ ਵੱਡੀ ਉਪਲਬਧੀ ਹੈ | ਮੂਸਾ ਵਾਲੇ ਦੇ ਸੋ-ਹਾਈ ਦਾ ਕ੍ਰੇਜ਼ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਪਰ ਸਿੱਧੂ ਮੂਸਾ ਵਾਲੇ ਨੇ ਆਪਣੇ ਫੈਨਸ ਨੂੰ ਇਕ ਹੋਰ ਬਹੁਤ ਵੱਡਾ ਸਰਪ੍ਰਾਈਜ਼ ਦੇਣ ਦਾ ਪਲਾਨ ਕੀਤਾ ਹੈ | ਸਿੱਧੂ ਮੂਸਾ ਵਾਲੇ ਨੇ ਚੁੱਪ ਚਾਪ ਆਪਣੇ ਨਵੇਂ ਗੀਤ “Issa Jatt” ਦੇ ਆਡੀਓ ਨੂੰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕਰ ਦਿੱਤਾ ਹੈ | ਗੀਤ ਤਾਂ ਬਾਲਾ ਈ ਕਮਾਲ ਹੈ !

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network